‘ਰੇਤ ਮਾਫੀਆ ਕਿੰਗ’ ਚੰਨੀ ਦੋਵੇਂ ਸੀਟਾਂ ਤੋਂ ਹਾਰਨਗੇ: ਸੁਖਬੀਰ ਬਾਦਲ

ਬਠਿੰਡਾ (ਸਮਾਜ ਵੀਕਲੀ):  ਅੱਜ ਬਠਿੰਡਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਥੇ ਸਰੂਪ ਚੰਦ ਸਿੰਗਲਾ ਨੂੰ ਸਰਕਾਰ ਬਣਨ ’ਤੇ ਮੰਤਰੀ ਲੈਣ ਦੀ ਗੱਲ ਆਖੀ, ਉਥੇ ਦੋਸ਼ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੇਤ ਮਾਫੀਆ ਕਿੰਗ ਹਨ ਤੇ ਉਹ ਸਜ਼ਾ ਤੋਂ ਨਹੀਂ ਬਚ ਸਕਦੇ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਦੋ ਸੀਟਾਂ ’ਤੇ ਲੜਨ ਵਾਲੇ ਸ੍ਰੀ ਚੰਨੀ ਦੋਵੇਂ ਸੀਟਾਂ ਹਾਰਨਗੇ। ਨਵਜੋਤ ਸਿੰਘ ਸਿੱਧੂ ਦੇ ਭੈਣ ਵਾਲੇ ਹੋਏ ਵਿਵਾਦ ਬਾਰੇ  ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਉਹ ਕੋਈ ਗੱਲ ਨਹੀਂ ਕਰਨਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ੈਰਕਾਨੂੰਨੀ ਖਣਨ: ਰਾਜਪਾਲ ਵੱਲੋਂ ਚੰਨੀ ਖ਼ਿਲਾਫ਼ ਪੜਤਾਲ ਦੇ ਹੁਕਮ
Next articleਕਿਸਾਨਾਂ ਨੇ ਦੇਸ਼ ਭਰ ’ਚ ਮਨਾਇਆ ਵਿਸ਼ਵਾਸਘਾਤ ਦਿਵਸ