ਡੇਰਾ ਬਾਬਾ ਧਿਆਨ ਦਾਸ ਜੀ ਰੋਡ ਦਾ ਕੰਮ ਪੰਜਾਬ ਮੰਡੀ ਬੋਰਡ ਵਾਲੋਂ ਸ਼ੁਰੂ

ਜਲੰਧਰ ਨਕੋਦਰ ਸਮਰਾਏ (ਹਰਜਿੰਦਰ ਛਾਬੜਾ) (ਸਮਾਜ ਵੀਕਲੀ):  ਅੱਜ ਡੇਰਾ ਬਾਬਾ ਧਿਆਨ ਦਾਸ ਜੀ ਰੋਡ ਸਮਰਾਏ ਨੂੰ 10 ਫੁੱਟ ਤੋਂ 16 ਫੁੱਟ ਚੌੜਾ ਕਰਨ ਦਾ ਕੰਮ ਪੰਜਾਬ ਮੰਡੀ ਬੋਰਡ ਵਾਲੋਂ ਸ਼ੁਰੂ ਕੀਤਾ ਗਿਆ  ਇਸ ਮੌਕੇ ਸੰਤ ਬਾਬਾ ਸਾਹਿਬ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਹਰਭੁਪਿੰਦਰਜੀਤ ਸਿੰਘ ਸਮਰਾ ਚੇਅਰਮੈਨ ਮਾਰਕਿਟ ਕਮੇਟੀ ਜਲੰਧਰ ਛਾਉਣੀ , ਅਵਤਾਰ ਸਿੰਘ je ,ਰਾਜਵਿੰਦਰ ਸਿੰਘ, ਜਸਕਰਨ ਸਿੰਘ, ਬਲਵਿੰਦਰ ਸਿੰਘ ਬਾਵਾ ,ਕਰਮਜੀਤ ਸਿੰਘ, ਏਕਮਪ੍ਰੀਤ ਸਮਰਾ, ਹਾਜਰ ਸਨ
Previous articleइंजीनियर एसोसिएशन द्वारा समारोह आयोजित
Next article‘ਸ਼ਹਿਨਸ਼ਾਹ ਦਾ ਦਰ’ ਟਰੈਕ ਲੈ ਕੇ ਹਾਜ਼ਰ ਹੋਇਆ ਹਰਬੰਸ ਅਜ਼ਾਦ