ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ:– ਸਾਹਿਬਜਾਦਾ ਜ਼ੋਰਾਵਰ ਸਿੰਘ ਸਰਕਾਰੀ ਰਾਏਕੋਟ ਦੇ ਪ੍ਰਿੰਸੀਪਲ ਡਾ. ਸ਼ਰਨਜੀਤ ਕੋਰ ਪਰਮਾਰ ਜੀ ਦੀ ਸੇਵਾ ਮੁਕਤੀ ਦੇ ਅਵਸਰ ਤੇ ਸਮੂਹ ਸਟਾਫ ਵਲੋਂ ਉਹਨਾਂ ਨੂੰ ਵਿਦਾਇਗੀ ਦੇ ਮੋਕੇ ਤੇ ਸਨਮਾਨਿਤ ਕੀਤਾ ਗਿਆ। ਇਸ ਵਿਦਿਆਗੀ ਸਮਾਗਮ ਦੇ ਮੋਕੇ ਤੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਪ੍ਰੋਫੈਸਰ ਸ਼ਾਮਲ ਹੋਏ ਜਿਨ੍ਹਾਂ ਵਿੱਚੋਂ ਮੈਡਮ ਸੁਮਨ ਲਤਾ ਪ੍ਰਿੰਸੀਪਲ ਜੀ. ਸੀ. ਜੀ ਲੁਧਿਆਣਾ , ਡਾ. ਧਰਮ ਸਿੰਘ ਸੰਧੂ ਸਾਬਕਾ ਪ੍ਰਿੰਸੀਪਲ ਐਸਸੀਡੀ ਸਰਕਾਰੀ ਕਾਲਜ ਫਾਰ ਬੁਆਏਜ਼ ਲੁਧਿਆਣਾ , ਸ਼੍ਰੀਮਤੀ ਸੰਧੂ, ਸ਼੍ਰੀਮਤੀ ਸੁਮੀਤ ਬਰਾੜ, ਸ਼੍ਰੀਮਤੀ ਮਮਤਾ ਵਾਈਸ ਪ੍ਰਿੰਸੀਪਲ ਜੀਸੀਜੀ , ਸ਼੍ਰੀਮਤੀ ਗੁਰਜਿੰਦਰ ਪ੍ਰਿੰਸੀਪਲ ਜਗਰਾਉਂ ਕਾਲਜ, ਸ਼੍ਰੀਮਤੀ ਪਰਮਿੰਦਰ ਰਿਟਾਇਰਡ ਪ੍ਰਿੰਸੀਪਲ ਮਾਛੀਵਾੜਾ ਕਾਲਜ, ਸ਼੍ਰੀਮਤੀ ਬਿਨੀਤਾ ਝਾਂਜੀ ਵਾਈਸ ਪ੍ਰਿੰਸੀਪਲ ਈਸਟ ਕਾਲਜ ਲੁਧਿਆਣਾ, ਸ਼੍ਰੀਮਤੀ ਮਨਦੀਪ ਕੌਰ, ਸ਼੍ਰੀਮਤੀ ਰਮਨਜੀਤ ਕੌਰ, ਮਾਤਾ-ਪਿਤਾ ਸ਼੍ਰੀ ਆਰ.ਐਸ. ਪਰਮਾਰ ਪਿਤਾ, ਸ਼੍ਰੀਮਤੀ ਗੁਰਚਰਨ ਕੌਰ ਮਾਤਾ, ਸ਼੍ਰੀਮਤੀ ਨਾਜ਼ੀਮਾ ਬਾਲੀ ਸਾਬਕਾ ਡੀਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਐਲਡੀਐਚ, ਸ਼੍ਰੀ ਸੈਮਸਨ ਅਤੇ ਸ਼੍ਰੀਮਤੀ ਸਬਨਾਜ਼ ਬਾਲੀ ਅਤੇ ਸਾਰੇ ਸਟਾਫ ਮੇਂਬਰਾਂ ਵਲੋਂ ਉਹਨਾਂ ਨੂੰ ਸੇਵਾ ਮੁਕਤੀ ਦੇ ਮੋਕੇ ਤੇ ਸਨਮਾਨਿਤ ਕੀਤਾ ਗਿਆ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



