HOME ਸ.ਸੁਖਵਿੰਦਰ ਸਿੰਘ ਬੀਕਾ ਦੀ ਬਰਸੀ ਤੇ ਸਟੇਸ਼ਨਰੀ ਵੰਡੀ ਗਈ

ਸ.ਸੁਖਵਿੰਦਰ ਸਿੰਘ ਬੀਕਾ ਦੀ ਬਰਸੀ ਤੇ ਸਟੇਸ਼ਨਰੀ ਵੰਡੀ ਗਈ

1

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲਾ) ਅੱਜ ਪਿੰਡ ਬੀਕਾ ਵਿਖੇ ਸਰਦਾਰ ਸੁਖਵਿੰਦਰ ਸਿੰਘ ਬੀਕਾ ਜੀ ਦੀ 31ਵੀ ਬਰਸੀ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਬੀਕਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸਮੂਹ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਅਤੇ ਉਨ੍ਹਾਂ ਦੇ ਪਰਿਵਾਰ ਚੋਂ ਡਾ.ਨਿਰਮਲ ਬੀਕਾ ਰਵਿੰਦਰ ਬੀਕਾ ਬਲਵੀਰ ਕੌਰ ਕਲਪਨਾ ਬੀਕਾ ਵਲੋਂ ਬੱਚਿਆਂ ਨੂੰ ਪੜਨ ਲਈ ਉਤਸ਼ਾਹਿਤ ਕੀਤਾ ਗਿਆ ।ਇਸ ਮੌਕੇ ਇੰਸਪੈਕਟਰ ਸ਼ਾਮ ਸਿੰਘ ਸਾਧੂ ਰਾਮ ਪਾਸਟਰ ਪਰਮਜੀਤ ਮਲਕੀਤ ਕੁਮਾਰ ਦੇਸ ਰਾਜ ਮਦਨ ਲਾਲ ਪਾਲ ਰਾਮ ਰਾਮ ਕੁਮਾਰ ਹੈੱਡ ਟੀਚਰ ਰਮਨ ਬਾਲਾ ਅਤੇ ਹੋਰ ਸਟਾਫ਼ ਹਾਜ਼ਰ ਸੀ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹੇ ‘ਚ ਹਥਿਆਰਾਂ ਦੇ ਜਨਤਕ ਅਤੇ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ’ਤੇ ਪਾਬੰਦੀ
Next articleਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਵਲੋਂ ਬਾਬਾ ਗੋਲਾ ਸਕੂਲ ਨੂੰ ਸਹਾਇਤਾ