ਸ. ਹਰਦੀਪ ਸਿੰਘ ਐਡਵੋਕੇਟ ਦੇ ਪਿਤਾ ਸ. ਜਰਨੈਲ ਸਿੰਘ ਔਜ਼ਲਾ ਦਾ ਸਦੀਵੀਂ ਵਿਛੋੜਾ

ਪੈਰਿਸ (ਸਮਾਜ ਵੀਕਲੀ)- ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਕੁੜਮ ਸਾਬ ਅਤੇ ਸ. ਹਰਦੀਪ ਸਿੰਘ ਐਡਵੋਕੇਟ ਦੇ ਪਿਤਾ ਸ. ਜਰਨੈਲ ਸਿੰਘ ਔਜ਼ਲਾ ਸਾਬ ਇਕ ਸੰਖੇਪ ਬਿਮਾਰੀ ਤੋ ਬਾਆਦ ਸਦੀਵੀਂ ਵਿਛੋੜਾ ਦੇ ਗਏ ਹਨ। ਕੁਝ ਦਿਨਾਂ ਤੋ ਹਸਪਤਾਲ ਵਿੱਚ ਜ਼ੇਰੇ ਇਲਾਜ਼ ਸਨ। ਸਿਹਤ ਵਿੱਚ ਸੁਧਾਰ ਹੋ ਰਿਹਾ ਸੀ। ਪਰ ਵਾਹਿਗੁਰੂ ਦੀ ਦਿੱਤੀ ਆਯੂ ਨੂੰ ਸੰਪੂਰਨ ਕਰਦੇ ਹੋਏ ਗੁਰੂ ਚਰਨਾ ਵਿੱਚ ਜਾ ਬਿਰਾਜ਼ੇ ਹਨ। ਭੈਣ ਜੀ ਬਲਵਿੰਦਰ ਕੌਰ ਜੀ ਅਤੇ ਦੋ ਬੇਟੇ ਅਤੇ ਇਕ ਬੇਟੀ ਹਨ ਜੋ ਗੁਰਸਿੱਖੀ ਨੂੰ ਪੂਰਨ ਪਰਣਾਏ ਮਾਰਗ ਦਾ ਸੰਸਕਾਰੀ ਸੋਹਣਾ ਪੀ੍ਵਾਰ ਹੈ। ਭਾਈ ਸਾਬ ਬਹੁਤ ਦੁਨਿਆਵੀ ਖਬਰਸਾਰੀ ਸਨ। ਜਿੰਦਾ ਦਿਲੀ ਨਾਲ ਜੀਵਨ ਬਸਰ ਉਹਨਾਂ ਦੀ ਪਹਿਲੀ ਖੁਰਾਕ ਸੀ। ਬਹੁਤ ਹੀ ਚੜ੍ਦੀ ਕਲਾ ਵਾਲੀ ਰੂਹ ਸਨ। ਸ. ਦਲਵਿੰਦਰ ਸਿੰਘ ਘੁੰਮਣ ਪ੍ਧਾਨ ਸ਼ੌ੍ਮਣੀ ਅਕਾਲੀ ਦਲ ਅਮਿ੍ੰਤਸਰ ਯੂਰਪ ਯੂਥ ਪਾਰਟੀ ਵੱਲੋ ਸਮੇਤ ਪੀ੍ਵਾਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪੀ੍ਵਾਰ, ਰਿਸਤੇਦਾਰਾਂ ਸੰਗੀ ਸਾਥੀਆਂ ਨੂੰ ਭਾਣਾ ਮੰਨਣ ਦੀ ਬਲ ਬਖਸ਼ਣ।

-ਦਲਵਿੰਦਰ ਸਿੰਘ ਘੁੰਮਣ

Previous articleਵਕ਼ਤ, ਭਰੋਸਾ ਤੇ ਇੱਜ਼ਤ
Next articleਇਲਤੀ ਬਾਬਾ ਇਲਤ ਕਰੀਂ ਨਾ।