ਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇੱਕ ਪਿਓ ਦੇ ਨਕਸ਼ੇ ਕਦਮਾਂ ‘ਤੇ
ਉਹਦੀ ਧੀ ਨੇ ਪੈਰ ਟਿਕਾਇਆ ਹੈ ।
ਉਸ ਨੇ ਕਰੀ ਗ਼ਦਾਰੀ ਲੋਕਾਂ ਨਾਲ਼
ਭਾਵੇਂ ਪਿਓ ਨੇ ਤਾਂ ਫੁਰਮਾਇਆ ਹੈ ।
ਅੈਪਰ ਹਾਥੀ ਦੇ ਦੰਦ ਦੋ ਕਿਸਮਾਂ ਦੇ
ਮੁੱਢ ਕਦੀਮ ਤੋਂ ਸੁਣਦੇ ਆਏ ;
ਨਿੱਤਰ ਜਾਊ ਗੱਲ ਕਿਸ ਨੇ ਕਿੰਨੇਂ
ਵਿੱਚ ਸੌਦਾ ਕਰਵਾਇਆ ਹੈ ।

ਮੂਲ ਚੰਦ ਸ਼ਰਮਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਦੀ ਪਾਰਟੀ ਦਾ ਮੈਨੀਫੈਸਟੋ
Next articleਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਤੂਰਾਂ ਦੀ ਉਸਾਰੀ ਦਾ ਕੰਮ ਜਾਰੀ