ਰੁਲ਼ਦੂ ਦੀ ਪਾਰਟੀ ਦਾ ਮੈਨੀਫੈਸਟੋ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਅੌਹ ਵੀ ਥੋਨੂੰ ਮੁਫ਼ਤ ਦਿਆਂਗੇ ,
ਆਹ ਵੀ ਥੋਨੂੰ ਮੁਫ਼ਤ ਦਿਆਂਗੇ ।
ਪੱਕੀ ਪਕਾਈ ਰੋਟੀ ਦਿਆਂਗੇ ,
ਚਾਹ ਵੀ ਥੋਨੂੰ ਮੁਫ਼ਤ ਦਿਆਂਗੇ ।
ਦੋ ਮੰਜ਼ਿਲਾ ਘਰ ਰਹਿਣ ਵਾਸਤੇ ,
ਪਹਿਨਣ ਦੇ ਲਈ ਕੱਪੜਾ ਲੱਤਾ ;
ਦੁੱਧ ਪੀਣ ਲਈ ਮੱਝ ਲਵੇਰੀ ,
ਘਾਹ ਵੀ ਥੋਨੂੰ ਮੁਫ਼ਤ ਦਿਆਂਗੇ ।

ਮੂਲ ਚੰਦ ਸ਼ਰਮਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਗਰ-ਅੱਪਰਾ-ਚਾਹਲ ਕਲਾਂ ਰੋਡ ਦੇ ਨਿਰਮਾਣ ਕਾਰਜ ਦਾ ਕੰਮ ਜੰਗੀ ਪੱਧਰ ’ਤੇ ਜਾਰੀ-ਟੋਨੂੰ ਕਾਲੜਾ, ਸੋਮ ਦੱਤ ਸੋਮੀ
Next articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ