(ਸਮਾਜ ਵੀਕਲੀ)
ਅਸੀਂ ਐੱਮ ਅੇੱਸ ਪੀ ਦੇ ਦੇਣੀ ਸੀ ,
ਨਾਲ਼ੇ ਭਾਅ ਵੀ ਵੱਧ ਕਰ ਦੇਣੇ ਸੀ ।
ਇਹ ਬਿਜਲੀ ਦੇ ਜੋ ਰੇਟ ਵਧੇ ਨੇ ,
ਇਸ ਨਾਲ਼ੋਂ ਅੱਧ ਕਰ ਦੇਣੇ ਸੀ ।
ਇਹ ਮੈਂ ‘ਨੀਂ ਕਹਿੰਦਾ ਅਕਾਲੀ ਦਲ ਦੀ
ਇੱਕ ਆਗੂ ਨੇ ਆਖਿਆ ਹੈ ;
ਜੇਕਰ ਸਾਡੀ ਸਰਕਾਰ ਹੁੰਦੀ ,
ਸਭ ਸੌਦੇ ਰੱਦ ਕਰ ਦੇਣੇ ਸੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly