ਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਦੂਹਰੇ ਤੀਹਰੇ ਲੋਕਾਂ ਦੇ ਕਿਰਦਾਰ ਹੋਏ ਪਏ ਨੇ ।
ਸਹਿਜ ਨੂੰ ਵਿਸਾਰ ਪੱਬਾਂ ਭਾਰ ਹੋਏ ਪਏ ਨੇ ।
ਦਿਲਾਂ ਵਾਲ਼ੇ ਪੰਛੀ ਉਡਾਰ ਹੁੰਦੇ ਸੀ ਕਦੇ ;
ਪਰ ਅੱਜ ਕੱਲ੍ ਲਗਦੈ ਬੀਮਾਰ ਹੋਏ ਪਏ ਨੇ ।

ਮੂਲ ਚੰਦ ਸ਼ਰਮਾ .

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article26 ਜੂਨ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ
Next articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ