ਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਰਿਸ਼ਵਤ ਲੈਂਦਾ ਕੱਲ੍ ਫੜ ਲਿਆ
ਇੱਕ ਸੂਬਾ ਪਰਧਾਨ  ।
ਕਿਉਂਕਿ ਅੱਜ ਕੱਲ੍ ਪੈਸਾ ਬਣ ਗਿਆ
ਸਭ ਦਾ ਦੀਨ ਈਮਾਨ  ।
ਲੌਕਡਾਊਨ ਨੇ ਦੱਸ ‘ਤਾ ਸਾਡੀਆਂ  ,
ਕਿੰਨੀਆਂ ਕੁ ਨੇ ਲੋੜਾਂ  ;
ਮਗਰੋਂ ਭਾਵੇਂ ਕੁੱਝ ਵੀ ਬਣ ਜਿਓ
ਪਹਿਲਾਂ ਬਣੋ ਇਨਸਾਨ  ।

ਮੂਲ ਚੰਦ ਸ਼ਰਮਾ 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ
Next articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ