ਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਬੰਦਿਆ ਤੂੰ ਆਪਣੇ ਸੁੱਖਾਂ ਲਈ ,
ਕਈਆਂ ਦੀਆਂ ਛਾਤੀਆਂ ਵਿੰਨੀ੍ਆਂ ਨੇ।
ਅੈਪਰ ਸੁੱਖ ਫੇਰ ਵੀ ਨਹੀਂ ਮਿਲੇ ,
ਤੂੰ ਰੱਬ ਵੱਲ ਗੋਲ਼ੀਆਂ ਸਿੰਨੀ੍ਆਂ ਨੇ ।
ਦੁਨੀਆਂ ਜਿੰਨੇਂ ਵੀ ਕੰਮ ਕਰਦੀ ਹੈ ,
ਉਹਨਾਂ ਵਿੱਚ ਬਹੁਤ ਵਿਖਾਵਾ ਹੈ  ;
ਉਂਜ ਲੋੜਾਂ ਤਾਂ ਹਰ ਬੰਦੇ ਦੀਆਂ  ,
ਬੱਸ ਪਸ਼ੂ ਪੰਛੀਆਂ ਜਿੰਨੀਆਂ ਨੇ ।

ਮੂਲ ਚੰਦ ਸ਼ਰਮਾ 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ
Next articleਹਾਏ ਨੀ ਸਿਆਸਤੇ !!