(ਸਮਾਜ ਵੀਕਲੀ)
ਜਿਕਰ ਮੁੜ ਮੁੜ ਖੁੰਢਾਂ ‘ਤੇ ,
ਹੋਇਆ ਕਰੂਗਾ ਦੇਰ ਤੱਕ ।
ਕੋਸੇ ਅੱਥਰੂਆਂ ਨਾਲ਼ ਮੁੱਖ ,
ਧੋਇਆ ਕਰੂਗਾ ਦੇਰ ਤੱਕ ।
ਰੁਲ਼ਦੂ ਜਿਸ ਦਿਨ ਕਹਿ ਗਿਆ
ਪਿੰਡ ਰੰਚਣਾਂ ਨੂੰ ਅਲਵਿਦਾ ;
ਚੇਤੇ ਕਰ ਕਰ ਇਹ ਜਹਾਂ ,
ਰੋਇਆ ਕਰੂਗਾ ਦੇਰ ਤੱਕ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly