ਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਪਾਰਟੀਆਂ ਵਿੱਚੋਂ ਡੈਮੋਕਰੇਸੀ  ,
ਹੌਲੀ ਹੌਲੀ ਹੈ ਖ਼ਤਮ ਹੋ ਗਈ ।
ਪਹਿਲਾਂ ਵਾਲ਼ੀ ਰਵਾਇਤ ਵਿਰਾਸਤ
ਬਿਲਕੁਲ ਲਗਦੈ ਕਿਤੇ ਖੋ ਗਈ ।
ਚੋਣਾਂ ਵਿੱਚ ਸੱਤ ਮੀਨੇ੍ ਪਏ ਨੇ   ,
ਅਪਣਾ ਫੈਸਲਾ ਆਪ ਹੀ ਕਰਿਓ ;
ਸਭ ਲੀਡਰ ਪੱਬਾਂ ਭਾਰ ਹੋ ਗਏ ,
ਵਰਕਰ ਆਖਣ ਹੱਦ ਹੀ ਹੋ ਗਈ ।

 

ਮੂਲ ਚੰਦ ਸ਼ਰਮਾ 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ
Next articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ