ਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਨਵੀਆਂ ਬੋਤਲਾਂ ਵਿੱਚ ਗੰਗਾ ਜਲ
ਪਾਇਆ ਓਹੀ ਪੁਰਾਣਾ ।
ਇਸ ਨਾਲ਼ ਕੋਈ ਫਰਕ ‘ਨੀਂ ਪੈਣਾ
ਸਮਝੇ ਨਿਆਣਾ ਸਿਆਣਾ ।
ਕਿਉਂਕਿ ਨੀਤੀਆਂ ਵਿੱਚ ਕੋਈ
ਨਾ ਫਰਕ ਪਿਆ ਨਾ ਪੈਣਾ ;
ਲੋਕਾਂ ਨੂੰ ਹੀ ਸੁਲਝਾਉਂਣਾ ਪਊਗਾ
ਉਲਝਿਆ ਤਾਣਾ ਬਾਣਾ ।

ਮੂਲ ਚੰਦ ਸ਼ਰਮਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਿਕਾਰੀ
Next articleਗਜ਼ਲ