ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਰੋਟਰੀ ਕਲੱਬ ਲੁਧਿਆਣਾ ਮਿਡ ਟਾਊਨ ਵੱਲੋਂ ਸਲਾਨਾ ਸਮਾਰੋਹ ਵਿੱਚ ਆਰ ਸੀ ਐਲ ਐਮ ਜੇ ਸਾਡੇ ਯੋਗ ਵਿਅਕਤੀਆਂ ਨੂੰ ਕਲੱਬ ਦੇ ਮੈਂਬਰਾਂ ਵੱਲੋਂ ਦਿਲੋਂ ਧੰਨਵਾਦ ਕੀਤਾ ਗਿਆ। ਅਤੇ ਪ੍ਰਧਾਨ ਆਰ ਟੀ ਐਨ ਡਾਕਟਰ ਵਿਕਾਸ ਲੂੰਬਾ ਅਤੇ ਡਾਕਟਰ ਰੀਚੂ ਲੂੰਬਾ ਦਾ ਦਿਲੋਂ ਧੰਨਵਾਦ ਕੀਤਾ ਗਿਆ । ਇਸ ਮੌਕੇ ਆਰ ਸੀ ਐਲ ਐਮ ਦੇ ਸਾਰੇ ਮੈਂਬਰਾਂ ਵੱਲੋਂ ਡਾਕਟਰ ਵਿਕਾਸ ਲੁੰਬਾ ਅਤੇ ਟੀਮ ਨੂੰ ਆਰ.ਸੀ ਐਲ ਐਮ ਵਿੱਚ ਇੱਕ ਸ਼ਾਨਦਾਰ ਸਾਲ ਲਈ ਸਲਾਮ ਤੁਹਾਡੇ ਸਮਰਪਣ ਊਰਜਾ ਅਤੇ ਸੇਵਾ ਦੀ ਭਾਵਨਾ ਨੇ ਸੱਚਮੁੱਚ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





