HOME ਬੇਸਹਾਰਾ ਪਸ਼ੂਆ ਨੂੰ ਬਚਾਉਂਦੀਆਂ ਟਾਟਾ ਗੱਡੀ ਬੈਕਾਬੂ ਹੋ ਕੇ ਦਰੱਖਤ ਨਾਲ ਜਾ...

ਬੇਸਹਾਰਾ ਪਸ਼ੂਆ ਨੂੰ ਬਚਾਉਂਦੀਆਂ ਟਾਟਾ ਗੱਡੀ ਬੈਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ

2

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਬੀਤੀ ਰਾਤ ਬੱਸ ਅੱਡਾ ਕਾਠਗੜ੍ਹ ਮੋੜ ਤੋਂ ਕਸਬਾ ਕਾਠਗੜ੍ਹ ਵੱਲ ਜਾ ਟਾਟਾ 407 ਗੱਡੀ ਜਿਸ ਦਾ ਨੰਬਰ ਪੀ ਬੀ 07 ਬੀ ਵੀ 9029 ਸੀ  ਹੈ ਜਦੋਂ ਇਹ ਟਾਟਾ ਗੱਡੀ ਧੰਜਲ ਵਰਕਸ਼ਾਪ ਦੇ ਸਾਹਮਣੇ ਪਹੁੰਚੀ ਤਾਂ ਅਚਾਨਕ ਉਸ ਦੇ ਮੁਹਰੇ ਅਚਾਨਕ ਬੇਸਹਾਰਾ ਪਸ਼ੂ ਆ ਗਏ ਜਿਨ੍ਹਾਂ ਨੂੰ ਡਰਾਇਵਰ ਵਲੋਂ ਇਹਨਾਂ ਬੇਸਹਾਰਾ ਪਸ਼ੂਆ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆ ਗੱਡੀ ਬੈਕਾਬੂ ਹੋ ਸੜਕ ਕਿਨਾਰੇ ਖੜ੍ਹੇ ਦਰਖੱਤ ਵਿੱਚ ਜਾ ਟਕਰਾਈ ਜਿਸ ਕਾਰਨ ਗੱਡੀ ਬੁਰਾ ਤਰ੍ਹਾਂ ਨਾਲ ਨੁਕਸਾਨੀ ਗਈ ਪਰ ਡਰਾਈਵਰ ਦਾ ਵਾਲ ਵਾਲ ਬਚਾਅ ਹੋ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article“ਕੀ ਲਿਖਾਂ ਮਾਂ ਤੇਰੇ ਲਈ ——
Next articleਫਿਨ ਐਲਨ: ਆਈਪੀਐਲ ਵਿੱਚ ਸੈਂਕੜਾ ਲਗਾਉਣ ਵਾਲਾ ਚੌਥਾ ਕੇਕੇਆਰ ਬੱਲੇਬਾਜ਼ ਅਤੇ ਨਿਊਜ਼ੀਲੈਂਡ ਦਾ ਦੂਜਾ ਬੱਲੇਬਾਜ਼ ਬਣਿਆ