ਬਾਬੇ ਰੁਲ਼ਦੂ ਤਰਫ਼ੋਂ ਬੇਨਤੀ

(ਸਮਾਜ ਵੀਕਲੀ)

ਤੇਲ ਪਾਉਂਣ ਦਾ ਫ਼ਰਜ਼ ਹੁਣ ਸਾਡੈ ,
ਮਸ਼ਾਲ ਨਵੀਂ ਬਾਲ਼ ਦਿੱਤੀ ਅੈ ।
ਕੁੱਲ ਦੁਨੀਆਂ ਤੋਂ ਲੰਮਾਂ ਘੋਲ਼ ਲੜ ਕੇ ,
ਕਰ ਕਾਇਮ ਵੀ ਮਿਸਾਲ ਦਿੱਤੀ ਅੈ ।
ਇੱਕ ਦਿਨ ਦੀ ਅੌਖ ਸੌਖ ਝੱਲ ਕੇ ,
ਸਫਲ ਕਰ ਦੇਓ ਦੋਸਤੋ ;
ਮੈਂ ਵੀ ਕਰਦਾਂ ਹਮਾਇਤ ਓਸ ਬੰਦ ਦੀ ,
ਕਿਸਾਨਾਂ ਨੇ ਜੋ ਕਾਲ ਦਿੱਤੀ ਅੈ ।

ਮੂਲ ਚੰਦ ਸ਼ਰਮਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल डिब्बा कारखाना में आजादी की 75वीं वर्षगॉंठ को समर्पित हिन्दी सप्ताह का शुभारम्भ
Next articleਐੱਫ ਏ ਪੀ ਵੱਲੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਬੈਸਟ ਸਕੂਲ ਸਪੋਰਟਸ ਐਵਾਰਡ ਨਾਲ ਨਿਵਾਜਿਆ