ਰਿਪੋਰਟ ਕਾਰਡ

Mool Chand Sharma

(ਸਮਾਜ ਵੀਕਲੀ)

ਸੌ ਦਿਨਾਂ ਵਿੱਚ ਸੌ ਫੈਸਲੇ
ਕਰ ਦਿੱਤੇ ਨੇ .
ਆਮ ਬੰਦੇ ਦੇ ਸਾਰੇ ਦੁਖੜੇ
ਹਰ ਦਿੱਤੇ ਨੇ .
ਭਾਵੇਂ ਸਤਾਰਾਂ ਆਲ਼ਾ ਮੈਨੀਫੈਸਟੋ
ਵੀ ਸਾਡਾ ਸੀ ,
ਪਰ ਕੈਪਟਨ ਵਾਲ਼ੇ ਵਾਅਦੇ ਪਾਸੇ
ਧਰ ਦਿੱਤੇ ਨੇ .

ਮੂਲ ਚੰਦ ਸ਼ਰਮਾ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ਰੀਆਂ-ਖ਼ਰੀਆਂ – ਬੁੱਧ ਸਿੰਘ ਨੀਲੋਂ
Next articleਹੈਗਾ ਹੈਂ ਤੂੰ