HOME ਸ਼ਹੀਦਾਂ ਦੀ ਲਾਸ਼ਾਨੀ ਯਾਦ ਨੂੰ ਸਮਰਪਿਤ ਸੂਰੀ ਹਸਪਤਾਲ ਵਲੋਂ ਮੈਗਾ ਸਰਜੀਕਲ...

ਸ਼ਹੀਦਾਂ ਦੀ ਲਾਸ਼ਾਨੀ ਯਾਦ ਨੂੰ ਸਮਰਪਿਤ ਸੂਰੀ ਹਸਪਤਾਲ ਵਲੋਂ ਮੈਗਾ ਸਰਜੀਕਲ ਮੈਡੀਕਲ ਚੈਁਕਅਪ ਅਤੇ ਆਪ੍ਰੇਸ਼ਨ ਕੈਂਪ 15 ਦਸੰਬਰ ਤੋਂ 15 ਜਨਵਰੀ ਤੱਕ :ਡਾਕਟਰ ਭੁਪਿੰਦਰ ਸਿੰਘ ਸੂਰੀ

5
ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ
 ਬਲਾਚੌਰ   (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ)-ਇਲਾਕੇ ਦੇ ਪ੍ਰਸਿੱਧ ਦੇ ਗਰੀਬਾਂ ਦੇ ਮਸੀਹਾ ਨਾਮ ਨਾਲ ਜਾਣੇ ਜਾਂਦੇ  ਬਲਾਚੌਰ ਦੇ ਭੱਦੀ ਰੋਡ ਤੇ ਸਥਿਤ ਸੂਰੀ ਹਸਪਤਾਲ ਵਲੋਂ ਸ਼ਹੀਦਾਂ ਦੀ ਲਾਸ਼ਾਨੀ ਯਾਦ ਨੂੰ  ਸਮਰਪਿਤ ਮੈਗਾ ਸਰਜੀਕਲ ਮੈਡੀਕਲ ਚੈਁਕਅਪ ਅਤੇ ਆਪ੍ਰੇਸ਼ਨ ਕੈੰਪ 15 ਦਸੰਬਰ ਤੋਂ 15 ਜਨਵਰੀ ਤੱਕ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਵਿੱਚ ਜਾਣਕਾਰੀ ਦਿੰਦੇ ਹੋਏ ਸੂਰੀ ਹਸਪਤਾਲ ਦੇ ਮਾਲਕ ਡਾਕਟਰ ਭੁਪਿੰਦਰ  ਸਿੰਘ ਸੂਰੀ ਤੇ ਡਾਕਟਰ ਅਮਨਦੀਪ ਕੌਰ ਸੂਰੀ ਨੇ ਦੱਸਿਆ ਕਿ ਇਸ ਮੈਗਾ ਕੈਂਪ ਵਿਚ ਪਿੱਤੇ ਦੀ ਪੱਥਰੀ, ਅਪੈਡਿਕਸ, ਹਰਨੀਆਂ, ਬੱਚੇਦਾਨੀ ਦੇ ਆਪ੍ਰੇਸ਼ਨ, ਗਰਭਵਤੀ ਮਹਿਲਾਵਾਂ ਦੇ ਆਪ੍ਰੇਸ਼ਨ  (ਸ਼ਜੇਰੀਅਨ) ਸਿਰਫ 15000 ਰੁਪਏ ਵਿੱਚ ਕੀਤੇ ਜਾਣਗੇ | ਡਾਕਟਰ ਭੁਪਿੰਦਰ ਸਿੰਘ ਸੂਰੀ ਨੇ ਦੱਸਿਆਂ ਕਿ ਹਸਪਤਾਲ ਵਿੱਚ  ਅੱਖਾਂ ਦੀ ਜਾਂਚ ਲਈ ਅਤਿ ਆਧੁਨਿਕ ਸੈਂਟਰ ਖੁੱਲ ਗਿਆ ਹੈ | ਜਿਸ ਵਿੱਚ ਨਵੀ ਤਕਨੀਕ ਦੀਆਂ ਮਸ਼ੀਨਾਂ ਨਾਲ ਅੱਖਾ ਦਾ ਚੈਁਕਅਪ ਕੀਤਾ ਜਾਦਾ ਹੈ | ਉਨ੍ਹਾਂ ਇਲਾਕੇ ਦੇ ਲੋਕਾਂ ਨੂੰ  ਅਪੀਲ ਕੀਤੀ ਕਿ ਵੱਧ ਵੱਧ ਇਸ ਮੈਗਾ ਕੈਂਪ ਵਿੱਚ ਪਹੁੰਚ ਕੇ ਲਾਹਾ ਲਵੋ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੂਰੀ ਹਸਪਤਾਲ ਵਲੋਂ ਬਲਾਚੌਰ ਪਬਲਿਕ ਸਕੂਲ ਵਿੱਚ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਲਗਾਇਆ ਗਿਆ
Next articleਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ 69ਵਾਂ ਮਹਾਂਪ੍ਰੀਨਿਰਵਾਣ ਦਿਵਸ ਮਨਾਇਆ ਗਿਆ