ਟੋਕੀਓ (ਸਮਾਜ ਵੀਕਲੀ): ਰੀਓ ਓਲੰਪਿਕਸ ਵਿੱਚ ਚਾਂਦੀ ਦਾ ਤਗਮਾ ਜੇਤੂ ਅਤੇ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਵੀਰਵਾਰ ਨੂੰ ਇਥੇ ਟੋਕਿਓ ਓਲੰਪਿਕਸ ਵਿੱਚ ਮਹਿਲਾ ਸਿੰਗਲਜ਼ ਬੈਡਮਿੰਟਨ ਮੁਕਾਬਲੇ ਵਿੱਚ ਡੈਨਮਾਰਕ ਦੀ ਮਿਆ ਬਲਿਚਫੈਲਟ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਟਰ ਫਾਈਨਲ ਵਿੱਚ ਪੁੱਜ ਗਈ। ਸਿੰਧੂ ਨੇ 41 ਮਿੰਟ ਦੇ ਮੈਚ ਵਿੱਚ ਮਿਆ ਨੂੰ 21-15, 21-13 ਨਾਲ ਹਰਾਇਆ। ਕੁਆਰਟਰ ਫਾਈਨਲ ਵਿੱਚ ਸਿੰਧੂ ਦੀ ਟੱਕਰ ਜਪਾਨ ਦੀ ਅਕਾਨੇ ਯਾਮਾਗੁਚੀ ਨਾਲ ਹੋਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly