HOME ਰਾਅਸਟ੍ਰੀਟ ਗੁਰਦੁਆਰਾ ਵੈਨਕੂਵਰ ਵਿਖੇ ਕਰਵਾਇਆ ਗਿਆ ਟੂਰਨਾਮੈਂਟ ।

ਰਾਅਸਟ੍ਰੀਟ ਗੁਰਦੁਆਰਾ ਵੈਨਕੂਵਰ ਵਿਖੇ ਕਰਵਾਇਆ ਗਿਆ ਟੂਰਨਾਮੈਂਟ ।

2

ਕੈਨੇਡਾ    (ਸਮਾਜ ਵੀਕਲੀ)    (ਹਰਜਿੰਦਰ ਪਾਲ ਛਾਬੜਾ)  ਜੀਵਨ ਸ਼ੇਰਗਿੱਲ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਮਿਤੀ 18 ਨੂੰ ਰਾਅਸਟ੍ਰੀਟ ਗੁਰਦੁਆਰਾ ਵੈਨਕੂਵਰ ਵਿਖੇ ਕਰਵਾਇਆ ਗਿਆ ਟੂਰਨਾਮੈਂਟ। ਜਿਸ ਵਿਚ ਚਾਰ ਕਬੱਡੀ ਟੀਮਾਂ ਨੇ ਹਿੱਸਾ ਲਿਆ ਤੇ ਪਹਿਲਾ ਸਥਾਨ ਜੀਵਨ ਸ਼ੇਰਗਿੱਲ ਦੀ ਟੀਮ ਜਮਸ਼ੇਰ ਖੇੜਾ ਕਬੱਡੀ ਕਲੱਬ ਨੇ ਹਾਸਿਲ ਕੀਤਾ ਤੇ ਦੂਜੇ ਸਥਾਨ ਤੇ ਦਸਮੇਸ਼ ਕਬੱਡੀ ਕਲੱਬ ਟੀਮ ਜੇਤੂ ਹੋਈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਸ਼ਾਸਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸਟੈਂਚੂ ਅਪਮਾਨ ਦੇ ਮਸਲੇ ਨੂੰ ਸੰਜੀਦਗੀ ਨਾਲ ਲਵੇ- ਅੰਮ੍ਰਿਤਪਾਲ ਭੌਂਸਲੇ
Next articleਬੀਬੀ ਗੁਲਾਬ ਕੌਰ ਨੂੰ ਸਮਰਪਤ ਹੋਏਗਾ 34ਵਾਂ ਮੇਲਾ ਗ਼ਦਰੀ ਬਾਬਿਆਂ ਦਾ