ਡੇਰਾਬੱਸੀ ਤੋਂ ਰਵਿੰਦਰ ਵੈਸ਼ਨਵ ਬਣੇ ਬੀ ਜੇ ਪੀ ਓਬੀਸੀ ਮੋਰਚਾ ਮੋਹਾਲੀ ਦੇ ਸਕੱਤਰ

ਪਿਛਲੇ ਕਾਫ਼ੀ ਲੰਮੇ ਸਮੇ ਤੋਂ ਪਾਰਟੀ ‘ਚ ਦੇ ਰਹੇ ਵਧੀਆ ਸੇਵਾਵਾਂ

ਡੇਰਾਬੱਸੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ :  ਭਾਜਪਾ ਓ.ਬੀ.ਸੀ.ਮੋਰਚਾ ਪੰਜਾਬ ਦੀ ਟੀਮ ਭਾਜਪਾ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ, ਸੂਬੇ ਦੇ ਸੰਗਠਨ ਮਹਾ ਮੰਤਰੀ ਸ਼੍ਰੀ ਨਿਵਾਸਨੁ ਜੀ, ਸੂਬੇ ਅਤੇ ਓ.ਬੀ.ਸੀ ਮੋਰਚੇ ਦੇ ਪ੍ਰਭਾਰੀ ਅਤੇ ਭਾਜਪਾ ਦੇ ਜਰਨਲ ਸਕੱਤਰ ਮੋਨਾ ਜੈਸਵਾਲ ਜੀ, ਸੂਬੇ ਦੇ ਜਰਨਲ ਸਕੱਤਰ ਸ਼੍ਰੀ ਜੀਵਨ ਗੁੱਪਤਾ ਜੀ, ਸੂਬੇ ਦੇ ਜਰਨਲ ਸਕੱਤਰ ਸ਼੍ਰੀ ਰਾਜੇਸ਼ ਬਾਘਾ ਜੀ, ਸੂਬੇ ਦੇ ਜਰਨਲ ਸਕੱਤਰ ਸ੍ਰੀ ਵਿਕਰਮ ਸਿੰਘ ਚੀਮਾਂ ਜੀ ਅਤੇ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਜੀ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਓ.ਬੀ.ਸੀ.ਮੋਰਚਾ ਪੰਜਾਬ ਦੇ ਪੱਧ ਅਧਿਕਾਰੀਆਂ ਦੀ ਅਤੇ ਕਾਰਜ਼ਕਾਰੀ ਮੈਂਬਰਾਂ ਦੀ ਲਿਸਟ ਜਾਰੀ ਕੀਤੀ। ਡੇਰਾਬੱਸੀ ਤੋਂ ਰਵਿੰਦਰ ਵੈਸ਼ਨਵ ਨੂੰ ਪਾਰਟੀ ਨੇ ਮੁਹਾਲੀ ਜ਼ਿਲ੍ਹੇ ਦਾ ਸਕੱਤਰ ਲਗਾਇਆ ਗਿਆ। ਅਤੇ ਸਾਰੇ ਹੀ ਨਵ ਨਿਯੁਕਤ ਪਦਾਧਿਕਾਰੀਆਂ ਅਤੇ ਕਾਰਜ਼ਕਾਰੀ ਮੈਂਬਰਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ।

 

Previous articleਮਨੋਰੰਜਨ ਦੇ ਸਾਧਨ
Next articleਡੇਰਾਬੱਸੀ’ ਚ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਲਈ ਜ਼ਿੰਮੇਵਾਰ ਫ਼ੈਕਟਰੀਆਂ ਦੀ ਲੋਕ ਤਾਲਾਬੰਦੀ ਕਰਨਗੇ : ਨੰਬਰਦਾਰ ਜਰਨੈਲ ਸਿੰਘ ਝਰਮੜੀ