Uncategorized ,,,,,,,ਪੰਜਾਬੀ ਬੋਲੀ,,,,,,, 23/06/2025 1 ਹਰਪ੍ਰੀਤ ਪੱਤੋ (ਸਮਾਜ ਵੀਕਲੀ) ਮਾਂ ਪੰਜਾਬੀ ਬੋਲੀ ਨੂੰ, ਕਹਿੜੇ ਅੱਖਰਾਂ ਵਿੱਚ ਬਿਆਨ ਕਰਾਂ। ਦਰਸ਼ਨ ਹੁੰਦੇ ਗੁਰੂਆਂ ਪੀਰਾਂ ਦੇ, ਜਦ ਸ਼ਬਦਾਂ ਦਾ ਧਿਆਨ ਧਰਾਂ। ਇਹ ਧੋਂਦੇ ਮਨ ਦੀ ਮੈਲ ਮੇਰੀ, ਕਰ ਦਿੰਦੇ ਮੇਰਾ ਗੁਮਾਨ ਪਰਾਂ। ‘ਪੱਤੋ’ ਇਸ ਵਿੱਚ ਰੱਬ ਦਾ ਵਾਸਾ ਏ, ਮੈਂ ਆਪਣੀ ਮੱਤ ਦਾ ਗਿਆਨ ਹਰਾਂ। ਹਰਪ੍ਰੀਤ ਪੱਤੋ