HOME ਪੰਜਾਬੀ ਦਿਹਾੜੇ ਤੇ ਵਿਸ਼ੇਸ

ਪੰਜਾਬੀ ਦਿਹਾੜੇ ਤੇ ਵਿਸ਼ੇਸ

ਸ. ਦਲਵਿੰਦਰ ਸਿੰਘ ਘੁੰਮਣ

   (ਸਮਾਜ ਵੀਕਲੀ) 

ਪੰਜਾਬੀ ਪੰਜਾਬੀ ਕੂਕ ਦੇ ਸਾਰੇ
ਪਰ ਪੁੱਤ ਪੰਜਾਬੀ ਬਣੇ ਕੋਈ ਨਾ
ਜੇ ਮੈ ਗਵਾਰ ਹੋਈ ਤਾਂ ਗੈਰਾਂ ਕਰਕੇ
ਪਰ ਤੇਰੀ ਆਪਣੀ ਮਾਂ ਕੋਈ ਨਾ !
ਮੇਰੀ ਭੈਣ ਸਦਾ ਤੇਰੀ ਮਾਸੀ ਰਹਿਣਾ
ਪਰ ਮੇਰੀ ਰੱਤੇ ਪਲਿਉਂ ਤੇਰੀ ਕੁਖ ਕੋਈ ਨਾ
ਸ਼ਰਮ ਕਰੇ ਮੂੰਹ ਮੇਰੇ ਤੇ ਬੋਲ ਮੇਰੇ ਤੇ
ਪਰ ਮੇਰੇ ਅੰਦਰ ਸੁੱਖ ਕੋਈ ਨਾ
ਜੇ ਤੂੰ ਮੇਰਾ ਪੁੱਤ ਨਾ ਬਣਿਉ
ਮੇਰੇ ਅੰਦਰ ਸੁੱਖ ਕੋਈ ਨਾ।

ਸ. ਦਲਵਿੰਦਰ ਸਿੰਘ ਘੁੰਮਣ

 

Previous articleਸਾਹਿਬ ਕਾਂਸ਼ੀ ਰਾਮ ਦੇ ਜਨਮਦਿਨ ਨੂੰ ਸੱਤਾ ਪ੍ਰਾਪਤ ਕਰੋ ਦਿਵਸ ਵੱਜੋਂ ਮਨਾਏਗੀ ਬਸਪਾ : ਪ੍ਰਤਾਪ ਸਿੰਘ, ਡਾ. ਕਰੀਮਪੁਰੀ
Next articleਦਿਲਾਵਰ ਸਿੰਘ ਦਿਲੀ ਨੂੰ ਵਪਾਰ ਵਿੰਗ ਦਾ ਕੋਰ ਕਮੇਟੀ ਮੈਂਬਰ ਨਿਯੁਕਤ ਕਰਨ ਤੇ ਹਾਈ ਕਮਾਂਡ ਦਾ ਧੰਨਵਾਦ- ਹਨੀ ਟੌਂਸਾ