HOME ਪੰਜਾਬ ਸਟਾਇਲ ਕਬੱਡੀ ਨੂੰ ਕੱਖਾਂ ਤੋਂ ਲੱਖਾਂ ਕਰੋੜਾਂ ਦੀ ਬਣਾਉਣ ਵਾਲੇ ਹਮਜਮਾਤੀ...

ਪੰਜਾਬ ਸਟਾਇਲ ਕਬੱਡੀ ਨੂੰ ਕੱਖਾਂ ਤੋਂ ਲੱਖਾਂ ਕਰੋੜਾਂ ਦੀ ਬਣਾਉਣ ਵਾਲੇ ਹਮਜਮਾਤੀ ਵੀਰ ਇੰਦਰਜੀਤ ਸਿੰਘ ਰੂੰਮੀ ਨਾਲ ਮੁਲਾਕਾਤ ਕੀਤੀ ਗਈ ।

4

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਪੱਤਰਕਾਰ :-  ਜਿਸ ਮੁਲਾਕਾਤ ਚ ਕਬੱਡੀ ਦੀ ਚੜਦੀ ਕਲਾ ਦੀ ਗੱਲ ਬਾਤ ਹੋਈ । ਅਤੇ ਨੌਜਵਾਨਾਂ ਵਿਚ ਆਏ ਨਸ਼ੇ ਦੇ ਕੋਹੜ ਤੇ ਵੀ ਚਿੰਤਾਂ ਪਰਗਟ ਕੀਤੀ ਗਈ । ਹੋਰ ਰੂੰਮੀ ਨੇ ਦੱਸਿਆ ਕਿ ਆਉਣ ਵਾਲੇ ਕਬੱਡੀ ਸੀਜਨ ਚ ਬਹੁਤ ਵਧੀਆ ਟੂਰਨਾਮੈਂਟ ਕੱਪ ਕਰਵਾਏ ਜਾਣਗੇ । ਅਜ ਦੇ ਦਿਨ 16 ਅਪ੍ਰੈਲ 1998 ਚ ਵਿਛੜ ਚੁਕੇ ਚਾਰ ਕਬੱਡੀ ਖਿਡਾਰੀ ਹਰਜੀਤ ਬਾਜਾਖਾਨਾ, ਤਲਵਾਰ ਕਾਉਕੇਂ,ਕੇਵਲ ਸ਼ੇਖਾ, ਅਤੇ ਕੇਵਲ ਲੋਪੋ ਨੂੰ ਵੀ ਯਾਦ ਕੀਤਾ । ਏਸੁ ਮੁਲਾਕਾਤ ਵਿਚ ਦਾਸ ਗੁਰਮੇਲ ਸਿੰਘ ਤਲਵੰਡੀ, ਗੁਲਵਿੰਦਰ ਗੋਗਾ ਕੋਕਰੀ, ਜੋਗਾ ਸਿੰਘ, ਅਮਰਿੰਦਰ ਸਿੰਘ ਕਲੇਰ ਦੇਸ਼ ਪਂਜਾਬ ਟਾਇਮਜ  ਦੇ ਪੱਤਰਕਾਰ ਹਰਜਿੰਦਰ ਪਾਲ ਛਾਬੜਾ ਮਹਿਤਪੁਰ ਨਕੋਦਰ  ਤੋਂ ਸਪੈਸ਼ਲ ਹਾਜ਼ਰ ਹੋਏ । ਆਉਣ ਵਾਲੇ ਟੂਰਨਾਮੈਂਟਾਂ ਤੇ ਪੱਤਰਕਾਰ ਹਰਜਿੰਦਰ ਪਾਲ ਛਾਬੜਾ ਜੀ ਦਾ ਵਿਸ਼ੇਸ਼ ਸਨਮਾਨ ਮੋਟਰਸਾਈਕਲ ਨਾਲ ਕੀਤਾ ਜਾਵੇਗਾ।

Previous articleਸਿੱਖਿਆ ਕ੍ਰਾਂਤੀ
Next articleਪੰਜਾਬ ਯੂਨਾਇਟੇਡ ਕਬੱਡੀ ਫੈਡਰੇਸ਼ਨ ਵਲੋਂ ਪਲੇਠਾ ਸਨਮਾਨ ਸਮਾਰੋਹ ਆਯੋਜਿਤ ਕੀਤਾ ।