HOME ਪ੍ਰੀਤਮ ਸਿੰਘ ਗਿੱਲ ਨਮਿਤ ਪਾਠ ਦਾ ਭੋਗ 27 ਨੂੰ ।

ਪ੍ਰੀਤਮ ਸਿੰਘ ਗਿੱਲ ਨਮਿਤ ਪਾਠ ਦਾ ਭੋਗ 27 ਨੂੰ ।

ਜਗਰਾਓਂ ਨਕੋਦਰ ਮਹਿਤਪੁਰ    (ਸਮਾਜ ਵੀਕਲੀ)    (ਹਰਜਿੰਦਰ ਪਾਲ ਛਾਬੜਾ) ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਕੈਨੇਡਾ ਯੰਗ ਸਪੋਰਟਸ ਕਲੱਬ ਸਰੀ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਦੇ ਦਾਦਾ ਪ੍ਰੀਤਮ ਸਿੰਘ ਗਿੱਲ ਮਿਤੀ: 18 ਮਈ 2025 ਨੂੰ ਸਾਨੂੰ ਸੰਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਜੀ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 27 ਮਈ 2025 ਦਿਨ ਮੰਗਲਵਾਰ ਦੁਪਹਿਰ 1 ਵਜੇ ਤੱਕ ਗੁਰਦੁਆਰਾ ਸਾਹਿਬ,ਪਿੰਡ:ਰੂੰਮੀ । ਆਪ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ ।ਗੁਰੂ ਦੇ ਭਾਣੇ ਵਿੱਚ : ਸਮੂਹ ਗਿੱਲ ਪਰਿਵਾਰ। ਫ਼ੋਨ ਨੰਬਰ: 94636-57281

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.sama
Previous articleਵਿਨੀਪੈਗ ਚ 8ਵਾਂ ਫੋਕਰੂਟਸ ਸੱਭਿਆਚਾਰਕ ਮੇਲਾ 28 ਜੂਨ ਨੂੰ – ਤਿਆਰੀਆਂ ਮੁਕੰਮਲ
Next articleਮਿੰਨ੍ਹੀ ਕਹਾਣੀ