“ਯੂਥ ਵੈੱਲਫੇਅਰ ਕਲੱਬ ਹਠੂਰ ਵੱਲੋਂ ਸਿਲਵਰ ਜੁਬਲੀ ਸਮਾਰੋਹ ਦਾ ਆਯੋਜਨ”

(ਸਮਾਜ ਵੀਕਲੀ): ਯੂਥ ਵੈਲਫੇਅਰ ਕਲੱਬ ਹਠੂਰ ਵੱਲੋਂ ਕਲੱਬ ਦੇ ਸ਼ਾਨਦਾਰ 25 ਵਰੇ ਹੋਣ ‘ਤੇ ਇਹ ਸਮਾਗਮ ਸ. ਬੰਤ ਸਿੰਘ ਉੱਪਲ USA ਨੂੰ ਸਮਰਪਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਜੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚ ਆਏ ਸਨ, ਉਹਨਾਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਦੇਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਪ੍ਰਿੰਸੀਪਲ ਬਲਵੰਤ ਸਿੰਘ ਚਕਰ ਅਤੇ ਵਿਸ਼ੇਸ਼ ਮਹਿਮਾਨ ਡਾਕਟਰ ਸੁਰਜੀਤ ਸਿੰਘ ਦੌਧਰ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ। ਸਿਲਵਰ ਜੁਬਲੀ ਸਮਾਰੋਹ ਪ੍ਰਧਾਨ ਪਰਮਿੰਦਰ ਸਿੰਘ ਕੰਬੋ ਦੀ ਪ੍ਰਧਾਨਗੀ ਹੇਠ ਹੋਇਆ।

ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਸ ਪ੍ਰਿੰਸੀਪਲ ਬਲਵੰਤ ਸਿੰਘ ਚਕਰ,ਵਿਸ਼ੇਸ਼ ਮਹਿਮਾਨ ਡਾਕਟਰ ਸੁਰਜੀਤ ਸਿੰਘ ਦੌਧਰ ਹਾਜ਼ਰ ਹੋਏ।
S.H.O ਭੁਪਿੰਦਰ ਕੌਰ ਢਿੱਲੋਂ,ਲੈਕ:ਗੁਰਮੇਲ ਸਿੰਘ ਬੌਡੇ,ਬੂਟਾ ਸਿੰਘ ਗੁਲਾਮੀ,ਰਜਿੰਦਰ ਕੁਮਾਰ ਜੋਸ਼ੀ, ਪ੍ਰਿੰਸੀਪਲ ਅਮਰਦੀਪ ਕੌਰ,ਸਕੂਲ ਇੰਚਾਰਜ ਹਰਵਿੰਦਰ ਕੌਰ,ਹੈੱਡ ਟੀਚਰ ਕੁਲਦੀਪ ਕੌਰ,ਸਰਪੰਚ ਮਲਕੀਤ ਸਿੰਘ ਧਾਲੀਵਾਲ ਅਤੇ ਗ੍ਰਾਮ ਪੰਚਾਇਤ ਹਠੂਰ, ਕਲੱਬ ਦੇ ਫਾਉਂਡਰ ਰਣਜੀਤ ਸਿੰਘ ਹਠੂਰ,ਮਾਸਟਰ ਸੁਖਦੇਵ ਸਿੰਘ ਹਠੂਰ,ਮਾਸਟਰ ਸਤਨਾਮ ਸਿੰਘ ਹਠੂਰ,ਸਵਰਨ ਸਿੰਘ ਧਾਲੀਵਾਲ,ਕਰਮਜੀਤ ਸਿੰਘ ਹਠੂਰ,ਦਵਿੰਦਰ ਸਿੰਘ ਗਰੇਵਾਲ, ,ਜਗਸੀਰ ਸਿੰਘ ਹੀਰਾ,ਜਸਵਿੰਦਰ ਜਸਵੀ,ਹਰਪਾਲ ਸਿੰਘ,ਪਰਦੀਪ ਸਿੰਘ ਪੱਪਾ, ਪ੍ਰਿ ਗਗਨਦੀਪ ਜਿੰਦਲ,ਹਰਪਾਲ ਸਿੰਘ,,ਮਾਸਟਰ ਦੇਵ ਕ੍ਰਿਸ਼ਨ,ਮੰਗਦੀਪ ਸਿੰਘ,ਗੁਰਚਰਨ ਸਿੰਘ, ਵਿਕਰਮਜੀਤ ਸਿੰਘ,ਲਖਵਿੰਦਰ ਸਿੰਘ,ਕੁਲਦੀਪ ਕੁਮਾਰ,ਨਵਦੀਪ ਸਿੰਘ,ਅਭੀਜੋਤ ਸਿੰਘ,ਕਰਨ ਕੁਮਾਰ,ਮਨਜੋਤ ਸਿੰਘ, ਵਿਕ੍ਰਮਪ੍ਰੀਤ ਸਿੰਘ,ਗਗਨ ਕੁਮਾਰ,ਮਨਪ੍ਰੀਤ ਸਿੰਘ,ਮਨਜੋਤ ਸਿੰਘ,ਸ਼ਹੀਦ ਭਗਤ ਸਿੰਘ ਕਲੱਬ ਦੇ ਅਹੁਦੇਦਾਰ ਹਾਜਰ ਸਨ।

ਸਾਰੇ ਸਰਕਾਰੀ ਅਦਾਰਿਆਂ ਦੇ ਮੁਖੀ ਸਹਿਬਾਨਾਂ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਲਈ ਰਜਿੰਦਰ ਕੁਮਾਰ ਜੋਸ਼ੀ ਅਤੇ ਗੁਰਦੀਪ ਸਿੰਘ ਧਾਲੀਵਾਲ (ਕੈਨੇਡਾ) ਪ੍ਰਭ ਆਸਰਾ ਫੇਰੂਰਾਈ ਤੋਂ ਕੈਪਟਨ ਕਮਿਕਰ ਸਿੰਘ,ਮਨਜੀਤ ਸਿੰਘ ਵੱਲੋਂ ਕਲੱਬ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਲਈ ਸਰਬਜੀਤ ਸਿੰਘ ਕਲੇਰ (ਕੈਨੇਡਾ)ਗੁਰਪ੍ਰੀਤ ਸਿੰਘ ਕੈਨੇਡਾ,ਦਰਸ਼ਨ ਸਿੰਘ ਇਟਲੀ, ਗੁਰਚਰਨ ਸਿੰਘ ਆਸਟ੍ਰੇਲੀਆ ਜੋਂ ਕਲੱਬ ਲਈ ਵਿਦੇਸ਼ਾਂ ਵਿਚ ਬੈਠ ਕੇ ਵੀ ਸਹਿਯੋਗ ਕਰਦੇ ਰਹਿਦੇ ਹਨ,ਇਹਨਾਂ ਦਾ ਵੀ ਧੰਨਵਾਦ ਕੀਤਾ ਗਿਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleअंबेडकर पीठ के अध्यक्ष डॉ. अविनाश फुलझेले ने एलआर बाली से जानकारी जुटाई
Next articleਤਰਕਸ਼ੀਲਾਂ ਵੱਲੋਂ ਚੇਤਨਾ ਪਰਖ਼ ਪ੍ਰੀਖਿਆ ਦਾ ਪ੍ਰਚਾਰ ਜੋਰਾਂ ਤੇ