ਪ੍ਰਕਾਸ਼ ਪੁਰਬ ਮੀਕੇ ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨ

Prime Minister Narendra Modi

(ਸਮਾਜ ਵੀਕਲੀ): ਪ੍ਰਕਾਸ਼ ਪੁਰਬ ਮੀਕੇ ਮੋਦੀ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਕਿਸਾਨਾਂ ਨੂੰ ਵਾਪਿਸ ਘਰ ਪਰਤਨ ਦੀ ਅਪੀਲ ਕਰਦਿਆਂ ਅਫਸੋਸ ਜਤਾਇਆ ਕਿ ਅਸੀਂ ਕਿਸਾਨਾਂ ਨੂੰ ਸਮਝਣ ਵਿਚ ਗਲਤੀ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFirst batch of Russia’s humanitarian aid arrives in Afghanistan
Next articleਕਰਤਾਰਪੁਰ ਸਾਹਿਬ ਲਾਂਘਾਂ