ਪ੍ਰਬੁੱਧ ਭਾਰਤ ਵੱਲੋ ਪਿੰਡ ਮੱਲ੍ਹਾ ਬੇਦੀਆ ਵਿਖੇ ਕਰਵਾਈ ਗਈ 15 ਵੀ ਪੁਸਤਕ ਪ੍ਰਤੀਯੋਗਿਤਾ।

ਨਵਾਂ ਸ਼ਹਿਰ / ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋ ਪਿੰਡ ਮੱਲ੍ਹਾ ਬੇਦੀਆ ਜਿਲਾ ਨਵਾਂ ਸ਼ਹਿਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਤੇ ਜੀਵਨ ਸੰਘਰਸ਼ ਤੇ 15 ਵੀ ਪੁਸਤਕ ਪ੍ਰਤੀਯੋਗਿਤਾ ਕਰਵਾਈ ਗਈ ਜਿਸ ਵਿੱਚ ਪਿੰਡ ਮੱਲ੍ਹਾ ਬੇਦੀਆ ਦੇ ਬੱਚਿਆ ਅਤੇ ਨੋਜਵਾਨਾ ਨੇ ਵੱਧ ਚੜ੍ਹਕੇ ਹਿੱਸਾ ਲਿਆ ਤੇ ਪੁਸਤਕ ਪ੍ਰਤੀਯੋਗਿਤਾ ਲਈ ਲਿਖਤੀ ਪੇਪਰ ਵੀ ਦਿੱਤਾ ਪ੍ਰੈਸ ਨਾਲ ਗੱਲਬਾਤ ਕਰਦਿਆ ਮਿਸ਼ਨ ਲੇਖਕ ਗਾਇਕ ਨੇਕਾ ਮੱਲ੍ਹਾ ਬੇਦੀਆ ਨੇ ਦੱਸਿਆ ਕੇ ਏਸ ਲਿਖਤੀ ਪ੍ਰੀਖਿਆ ਸਮੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋ ਡਾਕਟਰ ਕਸ਼ਮੀਰ ਚੰਦ ਬੰਗਾ ਜੀ ਵੀ ਵਿਸ਼ੇਸ਼ ਤੌਰ ਹਾਜ਼ਰ ਰਹੇ ਏਹ ਲਿਖਤੀ ਪ੍ਰੀਖਿਆ ਬਾਬੂ ਧੰਨਾ ਸਿੰਘ ਜੀ , ਸੋਢੀ ਬਾਗਲਾ, ਦਲਵੀਰ ਮਾਹੀ ਬੇਗੋਵਾਲ, ਵਿਜੈ ਸੋਡੀਆ, ਵਿੱਕੀ ਬਾਗਲਾ ਲੱਖੀ, ਪੰਮਾ ਸੈਂਟਰ ਇੰਨਚਾਰਜ ਮੈਡਮ ਰਜਨੀ ਜੀ ਦੀ ਦੇਖ ਰੇਖ ਵਿੱਚ ਕਰਵਾਈ ਗਈ ਹੈ ਤੇ ਸਮੂਹ ਨਗਰ ਨਿਵਾਸੀਆ ਦਾ ਸਹਿਯੋਗ ਮਿਲਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਾਬਾ ਸਾਹਿਬ ਵੱਲੋਂ ਦਿੱਤੇ ਧਮ,ਨਵਯਾਨ, ਤੇ ਵਿਸ਼ੇਸ਼ ਚਰਚਾ ਅੰਬੇਡਕਰ ਪਾਰਕ ਹਦੀਆਬਾਦ ਵਿਖੇ ਕੀਤੀ ਗਈ
Next articleਇੰਜ. ਦਲਜੀਤ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਪਿੰਡ ਖੋਥੜਾਂ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ ਸੰਸਕਾਰ