ਕਵਿਤਾ

ਪ੍ਰੋਫੈਸਰ ਸ਼ਾਮ ਲਾਲ ਕੌਸਲ

(ਸਮਾਜ ਵੀਕਲੀ) 

ਸੱਚੀ ਗੱਲ ਤਾਂ ਇਹ ਹੈ
ਕਮਜ਼ੋਰ ਨੂੰ ਤਕੜਾ ਮਾਰਿਆ ਕਰਦਾ ਹੈ
ਬੇਵਕੂਫ ਗਲਤੀ ਦੁਬਾਰਾ ਹੀ ਕਰਦਾ ਹੈ।
ਝੂਠ ਸੱਚ ਤੋਂ ਸਦਾ ਹਾਰਿਆ ਕਰਦਾ ਹੈ
ਮੰਦਾ ਭਾਗ ਬੰਦੇ ਨੂੰ ਵਿਚਾਰਾ ਕਰਦਾ ਹੈ।
ਅਮੀਰ ਗਰੀਬ ਨੂੰ ਲਲਕਾਰਿਆ ਕਰਦਾ ਹੈ
ਕਾਨੂੰਨ ਹੀ ਝਗੜੇ ਦਾ ਨਿਪਟਾਰਾ ਕਰਦਾ ਹੈ।
ਸਵਾਰਥ ਬੇਗਾਨੇ ਨੂੰ ਵੀ ਪਿਆਰਾ ਕਰਦਾ ਹੈ
ਗਲਤ ਫਹਿਮੀ ਵਿੱਚ ਆਪਣਾ ਹੀ ਮਾਰਿਆ ਕਰਦਾ ਹੈ।
ਸਾਰੀ ਦੁਨੀਆ ਦੀ ਖਬਰ ਵਣਜਾਰਾ ਰੱਖਦਾ ਹੈ।
ਗੁੱਸੇ ਵਿੱਚ  ਬਲੱਡ ਪ੍ਰੈਸ਼ਰ ਹਮੇਸ਼ਾ ਉੱਚਾ ਹੁੰਦਾ ਹੈ
ਆਸੀ਼ਰਵਾਦ ਮਿਲ ਜਾਂਦਾ ਹੈ ਜਦੋਂ ਕੋਈ ਮਾਂ ਬਾਪ ਨੂੰ ਰੱਖਦਾ ਹੈ।

ਪ੍ਰੋਫੈਸਰ ਸ਼ਾਮ ਲਾਲ ਕੌਸਲ
94 16 35 90 45
ਰੋਹਤਕ _124001(ਹਰਿਆਣਾ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵਿਟਜ਼ਰਲੈਂਡ ‘ਚ ਹੋਣ ਵਾਲੇ ਯੂਕਰੇਨ ਸ਼ਾਂਤੀ ਸੰਮੇਲਨ ‘ਚ ਹਿੱਸਾ ਲੈਣ ਵਾਲਾ ਭਾਰਤ ਇਕਲੌਤਾ ਦੱਖਣੀ ਏਸ਼ੀਆਈ ਦੇਸ਼ ਹੋਵੇਗਾ।
Next articleਹਕੂਮਤ ਨਾਲ ਲੜਾਈਆਂ ਦਾ ਮੁੱਢ ਬੰਨਣ ਵਾਲੇ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ