ਕਵਿਤਾ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਕਿਸਮਤ ਨੇ ਵੀ ਕੀਤਾ, ਮੇਰੇ ਨਾਲ ਮਖੌਲ,
ਪਲਾ ਵਿੱਚ ਦਿੱਤਾ ਮੇਰਾ, ਸਭ ਕੁਝ ਰੋਲ।

ਦਰਦ ਨਾਂ ਹੋਵੋ , ਬਣ ਗਿਆ ਪੱਥਰ ਦਿਲ,
ਕਿਸੇ ਵਾਸਤੇ ਰੋ ਪੈਂਦਾ ਸੀ, ਨਾ ਰਿਹਾ ਸੋਹਲ।

ਕੀ – ਕੀ ਹੋਇਆ ਕਿੰਝ ਮੈ ਦੱਸਾ ,
ਬੱਸ ਕਰ ਬੱਸ , ਮੇਰੇ ਦਰਦ ਨਾ ਫਰੋਲ।

ਕਸਰ ਨਾ ਛੱਡੀ ਕੋਈ ਲੋਕਾ ਨੇ ਵੀ,
ਬਦਨਾਮ ਕੀਤਾ , ਗਲੀ ਮੁਹੱਲੇ ਬਜਾਕੇ ਢੋਲ।

ਯਾਰ ਮੇਰਾ ਤੁਰ ਗਿਆ ਦੂਰ ਦੇਸ਼,
ਕਰਕੇ ਮੇਰੇ ਨਾਲ ਗੱਲ੍ਹਾਂ ਗੋਲ ।

ਕਦੇ ਨੀ ਆਉਣਾ ਵਾਪਿਸ ਮੁੜਕੇ ਉਹਨੇਂ,
ਬੱਸ ਉਹਦੀਆਂ ਯਾਦਾ ਨੇ ਕੁਲਵੀਰੇ ਕੋਲ।

ਲਿਖਤ – ਕੁਲਵੀਰ ਸਿੰਘ ਘੁਮਾਣ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਕਮੇਟੀ ’ਚ ਨੁਮਾਇੰਦੇ ਦੀ ਨਾਮਜ਼ਦਗੀ ਲਈ ਨਵਾਂ ਨਾਂ ਭੇਜੇਗੀ ਸ਼੍ਰੋਮਣੀ ਕਮੇਟੀ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਸ਼ੇਪਸ ਸੈਂਡ ਕਲਰਿੰਗ ਪ੍ਰਤੀਯੋਗਤਾ