(ਸਮਾਜ ਵੀਕਲੀ)
ਪਾਰਟੀ ਦਾ ਅਜੇ ਨਾਓਂ ‘ਨੀਂ ਰੱਖਿਆ ,
ਸਭੇ ਸੀਟਾਂ ‘ਤੇ ਚੋਣ ਲੜੂ ਗੀ .
ਸਿਧੂ ਵਾਲ਼ੀ ਸੀਟ ਦੇ ਉੱਪਰ ,
ਫਾਨੇਂ ਤੋਂ ਵੀ ਵੱਧ ਅੜੂ ਗੀ .
ਭਾਜਪਾ ਨਾਲ਼ ਕੋਈ ਗੱਲ ‘ਨੀਂ ਹੋਈ ,
ਨਾ ਹੀ ਹੋਈ ਕਿਸਾਨਾਂ ਨਾਲ਼ :
ਢੀਂਡਸੇ ਨਾਲ਼ ਵੀ ਗੱਲ ‘ਨੀਂ ਕੀਤੀ ,
ਫਿਰ ਵੀ ਉਹਨਾਂ ਦੇ ਨਾਲ਼ ਖੜੂ ਗੀ .
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly