HOME ਫਿਲੌਰ ਹਲਕੇ ਤੋਂ ਬਸਪਾ ਦੇ ਮਹਿੰਦਰ ਪਾਲ ਤੇਹਿੰਗ ਨੂੰ ਹਲਕੇ ਦਾ ਕੋਆਰਡੀਨੇਟਰ...

ਫਿਲੌਰ ਹਲਕੇ ਤੋਂ ਬਸਪਾ ਦੇ ਮਹਿੰਦਰ ਪਾਲ ਤੇਹਿੰਗ ਨੂੰ ਹਲਕੇ ਦਾ ਕੋਆਰਡੀਨੇਟਰ ਪਾਰਟੀ ਹਾਈਕਮਾਂਡ ਨੇ ਲਗਾਇਆ

2

 ਫਿਲੌਰ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਜਿਸ ਦਿਨ ਤੋਂ ਬਣੀ ਹੈਂ ਉਸ ਦਿਨ ਤੋਂ ਹੀ ਮਹਿੰਦਰ ਪਾਲ ਤੇਹਿੰਗ ਪਾਰਟੀ ਲਈ ਕੰਮ ਕਰ ਰਿਹਾ ਹੈ। ਬਿਨਾਂ ਕਿਸੇ ਲਾਲਚ ਤੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰਨ ਵਾਲੇ ਵਰਕਰ ਦੀ ਅੱਜ ਕਦਰ ਪਾਈ ਹੈ। ਪਾਰਟੀ ਹਾਈਕਮਾਂਡ ਨੇ ਮਹਿੰਦਰ ਪਾਲ ਤੇਹਿੰਗ ਨੂੰ ਫਿਲੌਰ ਹਲਕੇ ਦਾ ਕੋਆਰਡੀਨੇਟਰ ਲਗਾਇਆ ਹੈ ਜਿਸ ਤੇ ਉਨ੍ਹਾਂ ਪਾਰਟੀ ਦੀ ਹਾਈਕਮਾਂਡ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ ਅਤੇ ਮਿਹਨਤ ਅੱਗੇ ਤੋਂ ਵੀ ਵੱਧ ਕਰਨ ਦਾ ਪ੍ਰਣ ਕੀਤਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਹਾਈ ਸਕੂਲ ਖਾਨਖਾਨਾ ਵਿਖੇ ਇਨਾਮ ਵੰਡੇ
Next articleਸਫ਼ਰ-ਏ-ਸ਼ਹਾਦਤ – ਮੋਰਿੰਡਾ ਦੀ ਕੋਤਵਾਲੀ ਤੋਂ ਸ਼ੁਰੂ ਹੋਇਆ ਅਟੱਲ ਸਿਦਕ ਦਾ ਇਤਿਹਾਸ