ਲੋਕ ਏਕਤਾ

Mool Chand Sharma

(ਸਮਾਜ ਵੀਕਲੀ)

ਮਿਲ ਜਾਂਦੀ ਕਿਰਪਾਨਾਂ ਦੇ ਨਾਲ਼ ,
ਸ਼ਕਤੀ ਜਦੋਂ ਸਲੋਕਾਂ ਦੀ .
ਜਾਨ ਮੁੱਠੀ ਵਿੱਚ ਆ ਜਾਂਦੀ ਫਿਰ ,
ਖ਼ੂਨ ਪੀਣੀਆਂ ਜੋਕਾਂ ਦੀ .
ਨਾ ਹਾਕਮ ਤੇ ਨਾ ਸਰਕਾਰਾਂ ,
ਨਾ ਕੋਈ ਫੋਰਸ ਵੱਡੀ ਹੁੰਦੀ :
ਲੋਕ-ਰਾਜ ਵਿੱਚ ਸਭ ਤੋਂ ਵੱਡੀ ,
ਤਾਕਤ ਹੁੰਦੀ ਏ ਲੋਕਾਂ ਦੀ .

ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲਾ੍ ਸੰਗਰੂਰ .

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਜਿੱਤ ਦੇ ਜਸ਼ਨ ਲੱਡੂ ਵੰਡ ਕੇ ਮਨਾਏ ।
Next articleਗੀਤ..