(ਸਮਾਜ ਵੀਕਲੀ)
ਲੋਕ ਜੋ ;
ਦਿਲ ਦੇ ਕਰੀਬ ਹੁੰਦੇ ਨੇ
ਕਈ ਵਾਰ ਦੇ ਜਾਂਦੇ ਟੀਸ ਜਿਹੀ
ਪੀੜ ਦਾ ਅਹਿਸਾਸ
ਜੋ ਦੱਸਿਆ ਨਹੀਂ ਜਾ ਸਕਦਾ
ਸਿਰਫ਼ ਤੇ ਸਿਰਫ਼
ਮਹਿਸੂਸ ਹੁੰਦਾ ਹੈ…
ਜ਼ਖ਼ਮ ਰਿਸਦਾ ਹੈ ਧੁਰ ਅੰਦਰ ਤੀਕ
ਰਿਸਦੇ ਜ਼ਖ਼ਮ …
ਤੁਹਾਨੂੰ ਤਾਕਤ ਵੀ ਦਿੰਦੇ ਨੇ,
ਕਈ ਵਾਰ…।
ਜਸਪ੍ਰੀਤ ਕੌਰ ਫ਼ਲਕ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly