ਲੋਕ ਆਵਾਜ਼

ਮੂਲ ਚੰਦ ਸ਼ਰਮਾ .

(ਸਮਾਜ ਵੀਕਲੀ)

ਇਹ ਲੋਕ-ਰਾਜ ਹੈ ਲੋਕਾਂ ਦਾ
ਫਿਰ ਦੱਸੋ ਕਿੰਜ ਡਰਾਂ ਮੈਂ .
ਹਰ ਮਾੜੀ ਗੱਲ ‘ਤੇ ਤਾਹੀਓਂ ਹੀ
ਨਿੱਤ ਉਂਗਲੀ ਧਰਾਂ ਮੈਂ .
ਮੈਂ ਤਾਂ ਉਹ ਲਿਖਦਾ ਹਾਂ ਜੋ ,
ਬਹੁ-ਗਿਣਤੀ ਲੋਕ ਆਖਦੇ :
ਐਪਰ ਕਿਸੇ ਪਾਰਟੀ ਦਾ ਖ਼ੁਦ
ਨਾ ਪਰਚਾਰ ਕਰਾਂ ਮੈਂ .

ਮੂਲ ਚੰਦ ਸ਼ਰਮਾ .

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੰਬਰਦਾਰ ਯੂਨੀਅਨ ਵੱਲੋਂ ਸ਼ਰਧਾ ਭਾਵ ਨਾਲ ਮਨਾਇਆ ਜਾਵੇਗਾ ਜਸ਼ਨ-ਏ-ਗਣਤੰਤਰ ਦਿਵਸ
Next articleਆਓ