ਸਾਡੀ ਇੱਕੋ ਇੱਕ ਨੇਤਾ ਭੈਣ ਮਾਇਆਵਤੀ ਜੀ ਹੈ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ

 ਸੰਗਰੂਰ (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ ) ਬਸਪਾ ਲੋਕ ਸਭਾ ਸੰਗਰੂਰ ਦੀ ਜਿੰਮੇਵਾਰ ਲੀਡਰਸ਼ਿਪ ਨਾਲ ਮੀਟਿੰਗ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਨੇ ਲਈ ਮੈਂਬਰਸ਼ਿਪ ਅਤੇ ਹੋਰ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਸਭ ਨੇ ਪਾਰਟੀ ਦੇ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿੱਤੇ ਹੋਏ ਹਰ ਪ੍ਰੋਗਰਾਮ ਨੂੰ ਸਫਲ ਕਰਨ ਦਾ ਵਿਸ਼ਵਾਸ ਦਵਾਇਆ ਅਤੇ ਨੇਤਾ ਨੀਤੀ ਨਿਯਮਾਂ ਦਾ ਪਾਲਣ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਤੇ ਸੰਗਰੂਰ ਹਲਕੇ ਦੀ ਪੂਰੀ ਬਸਪਾ ਦੀ ਟੀਮ ਸ ਮੱਖਣ ਸਿੰਘ ਜਨਰਲ ਸਕੱਤਰ ਬਸਪਾ ਅਤੇ ਬਾਕੀ ਸਭ ਅਹੁਦੇਦਾਰ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਚਾਰਧਾਰਾ (ਗੁਪਤ ਅਤੇ ਲੁਪਤ)
Next articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ , ਆਓ ਬੇਗਮਪੁਰੇ ਦੀ ਗੱਲ ਕਰੀਏ , ਗੀਤ ਦੀ ਸ਼ੂਟਿੰਗ ਹੋਈ