(ਸਮਾਜ ਵੀਕਲੀ)
ਮੈਨੂੰ ਰਾਤ ਇੱਕ ਸੁਪਨਾ ਆਇਆ ,
ਵੋਟਾਂ ਦਾ ਰਿਜਲ਼ਟ ਆ ਗਿਆ .
ਜਿਸਦੀ ਅਸੀਂ ਸਪੋਰਟ ਕਰੀ ਸੀ ,
ਉਹ ਹੀ ਜਿੱਤ ਦਾ ਰੁਤਬਾ ਪਾ ਗਿਆ .
ਨਹੀਂ ਕਿਸੇ ਨੂੰ ਬਹੁ-ਮੱਤ ਮਿਲਿਆ ,
ਵਿਧਾਨ ਸਭਾ ਸੀ ਲੂਲੀ-ਲੰਗੜੀ :
ਐੱਮ ਐੱਲ ਏ ਝੱਟ ਰੰਗ ਬਦਲ ਕੇ ,
ਸਾਡੀ ਆਸ ਦੇ ਮਹਿਲ ਢਾਹ ਗਿਆ .
ਮੂਲ ਚੰਦ ਸ਼ਰਮਾ ਰੰਚਣਾਂ
9914836034
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly