HOME ਵੈਦ ਦੀ ਕਲਮ ਤੋਂ- ਸਾਡੀ ਸਿਹਤ ਬਾਰੇ ਆਮ ਗੱਲਾਂ।

ਵੈਦ ਦੀ ਕਲਮ ਤੋਂ- ਸਾਡੀ ਸਿਹਤ ਬਾਰੇ ਆਮ ਗੱਲਾਂ।

1
ਵੈਦ ਬਲਵਿੰਦਰ ਸਿੰਘ ਢਿੱਲੋ

  (ਸਮਾਜ ਵੀਕਲੀ)  ਅੱਜ ਜੇਕਰ ਮੋਟੇ ਤੌਰ ਤੇ ਦੇਖਿਆ ਜਾਵੇ ਤਾਂ ਲੀਵਰ ਦੀ ਬਿਮਾਰੀ ਤੋਂ ਪੀੜਤ 80ਪਰਸੈਂਟ, ਕੋਲੈਸਟਰੋਲ ਤੋਂ ਸੱਤਰ ਪਰਸੈਂਟ, ਯੂਰੀਕ ਐਸਿਡ ਤੋ ਤਕਰੀਬਨ ਵੀਹ ਪਰਸੈਂਟ, ਕਬਜ਼ੀ ਤੋਂ ਚਾਲੀ ਪਰਸੈਂਟ, ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ ਹਾਲੇ। ਘੱਟ ਨੇ, ਪਰ ਬਿਮਾਰੀ ਵਧ ਰਹੀ ਹੈ। ਜਦਕਿ ਇਹ ਅਸਲ ਵਿੱਚ ਪੰਜ ਪਰਸੈਂਟ ਤੋਂ ਵੀ ਘੱਟ ਨੇ। ਜਿਵੇਂ ਸ਼ੂਗਰ ਦੇ ਮਰੀਜ਼ ਮੈਡੀਕਲ ਮਾਫੀਆਂ ਨੇ ਚਾਲੀ ਪਰਸੈਂਟ ਤੱਕ ਬਣਾ ਰੱਖੇ, ਪਰ ਅਸਲ ਵਿੱਚ ਇਹਨਾ ਦੀ ਗਿਣਤੀ ਪੰਜ ਤੋਂ ਸੱਤ ਪਰਸੈਂਟ ਵੀ ਨਹੀਂ। ਇਹ ਇੱਕ ਬਹੁਤ ਵੱਡੀ ਖੇਡ ਹੈ। ਇਹਨਾ ਬਿਮਾਰੀਆਂ ਤੋਂ ਇਲਾਵਾ, ਅੱਗੇ ਸਭ ਤੋਂ ਵੱਡੀ ਬਿਮਾਰੀ ਆਉਂਦੀ ਹੈ ਮਰਦਾਨਾ ਕਮਜੋਰੀ ਦੀ। ਜਿਹੜੀ ਦਰਅਸਲ ਆਦਮੀ ਨੂੰ ਹੁੰਦੀ ਹੀ ਨਹੀਂ। ਹੁੰਦੀ ਹੈ ਤਾਂ ਦਿਮਾਗ ਦੇ ਹੌਲੇ ਆਦਮੀਆਂ ਨੂੰ। ਬਹੁਤ ਛੋਟੀ ਜਿਹੀ ਗੱਲ ਹੈ ਇਹ। ਜੇਕਰ ਸਮਝ ਗਏ ਤਾਂ ? ਨਹੀਂ ਫਿਰ ਲੁਟਣ ਲਈ ਦਰਵਾਜ਼ੇ ਖੁੱਲ੍ਹੇ ਨੇ। ਬਾਕੀ ਕੋਸ਼ਿਸ਼ ਕਰਾਂਗਾ ਕਿ ਅਗਲੀ ਪੋਸਟ ਇਸ ਤੋਂ ਵੀ ਸੋਹਣੀ ਹੋਵੇ ਲੋਕਾਈ ਦਾ ਭਲਾ ਚਾਹੁਣ ਵਾਲਾ
ਵੈਦ ਬਲਵਿੰਦਰ ਸਿੰਘ ਢਿੱਲੋ
ਵਿੰਨੀਪੈਗ ਵਾਲਾ। 

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਚੌਥੀ ਸੂਬਾਈ ਕਾਨਫਰੰਸ ਹੋਈ
Next articleਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ!