ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅੱਜ ਚੋਣ ਸੂਚੀਆਂ ਅਤੇ ਵੋਟਰ ਕਾਰਡਾਂ ਨੂੰ ਆਧਾਰ ਨਾਲ ਜੋੜਨ ਵਾਲੇ ਬਿੱਲ ਅਤੇ ਲਖੀਮਪੁਰ ਹਿੰਸਾ ਚਰਚਾ ਕਰਾਉਣ ਲਈ ਸੰਸਦ ਦੇ ਦੋਵੇਂ ਸਦਨਾਂ ’ਚ ਨੋਟਿਸ ਦਿੱਤੇ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਲੋਕ ਸਭਾ ’ਚ ਮਨੀਸ਼ ਤਿਵਾੜੀ ਨੇ ਚੋਣ ਸੁਧਾਰਾਂ ਬਾਰੇ ਬਿੱਲ ’ਤੇ ਚਰਚਾ ਲਈ ਨੋਟਿਸ ਦਿੱਤਾ ਸੀ ਜਦਕਿ ਦੀਪੇਂਦਰ ਹੁੱਡਾ ਨੇ ਰਾਜ ਸਭਾ ’ਚ ਲਖੀਮਪੁਰ ਖੀਰੀ ਕਾਂਡ ’ਤੇ ਬਹਿਸ ਦੀ ਮੰਗ ਕੀਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly