‘ਕੋਈ ‘ਘਪਲਾ’ ਨਹੀਂ ਕਰ ਸਕਦਾ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਇਮਾਨਦਾਰਾਂ ਦੀ ਹੋਵੇ ਕਦਰ ਪੂਰੀ,
ਹੱਥ ਸਿਰ ਤੇ ਰੱਖੇ ਸਰਕਾਰ ਲੋਕੋ।

ਇਥੇ ਕੋਈ ‘ਘਪਲਾ’ ਨਹੀਂ ਕਰ ਸਕਦਾ,
ਜੇ ਅਫ਼ਸਰਸ਼ਾਹੀ ਹੋਵੇ ਇਮਾਨਦਾਰ ਲੋਕੋ।

ਵੇਖਿਓ ਤਰੱਕੀ ਫਿਰ ਕਿਵੇਂ ਦੇਸ਼ ਕਰਦਾ,
ਆ ਜਾਊ ਪੱਤਝੜ੍ਹ ਵਿੱਚ ਬਹਾਰ ਲੋਕੋ।

ਅਫ਼ਸਰਸ਼ਾਹੀ ਹੱਥ ਵੱਸ ਬੜਾ ਕੁਝ ਯਾਰੋ,
‘ਮੇਜਰ’ ਆਖਦਾ ਸੋਚ ਵਿਚਾਰ ਲੋਕੋ।

ਮੇਜਰ ਸਿੰਘ ‘ਬੁਢਲਾਡਾ’
94176 42327

 

Previous articleਸੋਹਣੀ ਪੱਗ
Next articleਵੇਲਨਟਾਈਨ ਡੇਅ