ਤੀਜੀ ਆਲ ਇੰਡੀਆ ਸਸਟੋਬਾਲ ਚੈਪੀਅਨਸ਼ਿਪ ਦੇ ਦੂਜੇ ਦਿਨ ਦੇਸ਼ ਦੇ ਕੌਮੀ ਖਿਡਾਰੀਆਂ ਨੇ ਸਿਰਕਤ ।

ਲਹਿਰਾਗਾਗਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਕਸਬਾ ਲਹਿਰਾਗਾਗਾ ਦੇ ਸੀਬਾ, ਹੋਲੀ ਮਿਸਨ ਇੰਟਰਨੈਸ਼ਨਲ ਸਕੂਲ ਵਿੱਚ ਖੇਡੇ ਜਾ ਰਹੀ ਸਸਟੋਬਾਲ ਚੈਪੀਅਨਸ਼ਿਪ ਦੇ ਦੂਜੇ ਦਿਨ ਅੱਜ ਸੀਨੀਅਰ ਜੂਨੀਅਰ ਮੁੰਡੇ ਕੁੜੀਆਂ ਦੇ 21 ਮੈਚ ਖੇਡੇ ਗਏ। ਜਿਸ ਵਿੱਚ ਮੇਜਬਾਨ ਪੰਜਾਬ ਨੇ ਸਾਰੇ ਵਰਗਾ ਵਿੱਚ ਸ਼ਾਨਦਾਰ ਪ੍ਦਰਸ਼ਨ ਕਰਦਿਆਂ ਕੁਆਟਰ ਫਾਈਨਲ ਮੈਚਾਂ ਵਿੱਚ ਪ੍ਰਵੇਸ਼ ਕਰ ਲਿਆ ਹੈ।
ਅੱਜ ਸਵੇਰੇ ਟੂਰਨਾਮੈਂਟ ਦਾ ਉਦਘਾਟਨ ਟਰੈਕ ਦੀ ਰਾਣੀ ਪਦਮਸ਼੍ਰੀ ਸੁਨੀਤਾ ਰਾਣੀ ਨੇ ਕੀਤਾ।

ਇਸ ਦੇ ਨਾਲ ਹੀ ਕੌਮੀ ਅਥਲੀਟ ਮਹਾ ਸਿੰਘ ਰੇਲਵੇ, ਡੀ ਐਸ ਪੀ ਪਰਮਿੰਦਰ ਸਿੰਘ ਬਾਠ,, ਐਸ ਐਚ ਓ ਵਿਜੈ ਕੁਮਾਰ,ਏ ਐਸ ਆਈ ਜਾਗਰ ਸਿੰਘ,ਪ੍ਸਿੱਧ ਗਾਇਕ ਕਰਮਜੀਤ ਅਨਮੋਲ, ਦਵਿੰਦਰ ਸਿੰਘ ਢਿੱਲੋਂ ਅਥਲੈਟਿਕਸ ਕੋਚ, ਵਰਖਾ ਸਿੰਘ ਢਿੱਲੋਂ ਅਥਲੈਟਿਕਸ ਕੋਚ, ਰਵਿੰਦਰ ਭਰਦਵਾਜ ਜਿਲਾ ਪ੍ਧਾਨ ਫੁੱਟਬਾਲ ਐਸੋਸੀਏਸ਼ਨ, ਜਗਜੀਤ ਕੌਰ ਸਾਟਪੁੱਟ ਇੰਟਰਨੈਸ਼ਨਲ ਖਿਡਾਰਨ, ਗੁਰਪ੍ਰੀਤ ਸਿੰਘ ਪੰਜਾਬ ਪੁਲਿਸ, ਮਹਿਕਪ੍ੀਤ ਸਿੰਘ, ਪਿ੍ੰਸੀਪਲ ਦਲਬਾਰਾ ਸਿੰਘ ਫਿਜੀਕਲ ਕਾਲਜ, ਹੈਮਰ ਥਰੋਅ, ਚਰਨਜੀਤ ਸਿੰਘ ਭੁੱਲਰ ਜੂਡੋ ਐਸੋਸੀਏਸ਼ਨ, ਅਰਸਦ ਖਾਨ, ਇਕਬਾਲ ਖਾਨ, ਬਲਵਿੰਦਰ ਸਿੰਘ ਬਾਸਕਟਬਾਲ ਜੁਆਇੰਟ ਸਕੱਤਰ, ਜਗਜੀਤ ਸਿੰਘ ਧੂਰੀ ਸੂਬਾ ਪ੍ਰਧਾਨ ਪ੍ਰਾਈਵੇਟ ਸਕੂਲ ਕਾਲਜ ਫੈਡਰੇਸ਼ਨ, ਸੰਜੈ ਗੁਪਤਾ, ਗਗਨ ਰੋਡੇ,ਗੱਗੂ ਭੂਲਣ ,ਸਤਪਾਲ ਸਿੰਘ ਐਸ ਡੀ ਓ, ਪ੍ਧਾਨ ਗੰਗਾ ਸਿੰਘ, ਗੁਰਸੇਵਕ ਸਿੰਘ ਏ ਐੱਸ ਆਈ, ਕੋਚ ਸਵਰਨਜੀਤ ਸਿੰਘ ਸੋਨੀ, ਜਸਵੀਰ ਸਿੰਘ ਰਿੰਕਾ, ਹਰਜੀਤ ਸਿੰਘ ਢੰਡੋਲੀ, ਦਲਬਾਰਾ ਸਿੰਘ ਹੈੱਪੀ, ਚੜਤ ਸਿੰਘ ਨੰਬਰਦਾਰ ਭਾਠੂਆ, ਗਰਸੰਤ ਸਿੰਘ ਭੁਟਾਲ ਸਾਬਕਾ ਚੇਅਰਮੈਨ, ਅਮਨ ਪੂਨੀਆ, ਜਸਵੀਰ ਸਿੰਘ ਜੱਸੀ ਧਰਮਗੜ੍ਹ, ਹਰਜੀਤ ਸਿੰਘ ਸਹਾਰਨ
ਨੇ ਉਚੇਰੇ ਤੌਰ ਤੇ ਸਿਰਕਤ ਕੀਤੀ।

ਇਹ ਜਾਣਕਾਰੀ ਜਿਲਾ ਜਰਨਲ ਸਕੱਤਰ ਸਤਪਾਲ ਖਡਿਆਲ ਨੇ ਦਿੱਤੀ।
ਇਸ ਮੌਕੇ ਪ੍ਧਾਨ ਸੰਦੀਪ ਮਲਾਣਾ ਪੰਜਾਬ, ਚੇਅਰਮੈਨ ਮਨਦੀਪ ਸਿੰਘ ਬਰਾੜ ਪੰਜਾਬ, ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ ,ਗੁਰਦੀਪ ਸਿੰਘ ਘੱਗਾ ਜਰਨਲ ਸਕੱਤਰ ਪੰਜਾਬ, ਸੰਜੀਵ ਬਾਂਸਲ ਵਾਇਸ ਚੇਅਰਮੈਨ ਪੰਜਾਬ,ਮੁਨੀਸ ਸਿੰਗਲਾ ਵਾਇਸ ਪ੍ਧਾਨ ਪੰਜਾਬ, ਖਡਿਆਲ ਜਿਲਾ ਜਰਨਲ ਸਕੱਤਰ ਨੇ ਦੱਸਿਆ ਕਿ ਤਿੰਨ ਰੋਜਾ ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਦੀ ਸੁਵਿਧਾ ਲਈ ਸਾਰੇ ਪ੍ਬੰਧ ਮੁਕੰਮਲ ਕਰ ਲਏ ਹਨ।

ਇਸ ਮੌਕੇ ਪੰਜਾਬ ਦੇ ਵਾਇਸ ਚੇਅਰਮੈਨ ਉੱਘੇ ਕਾਰੋਬਾਰੀ ਸੰਜੀਵ ਬਾਂਸਲ ਸੀਨੀਅਰ ਵਾਇਸ ਚੇਅਰਮੈਨ ਪੰਜਾਬ ਦਵਿੰਦਰ ਸਿੰਘ ਪਿਸੌਰ ਜਿਲਾ ਚੇਅਰਮੈਨ, ਸੁਖਜੀਤ ਸਿੰਘ ਮਾਨ ਖਜਾਨਚੀ, ਰਿਸੀਪਾਲ ਖੈਰਾ ਵਾਇਸ ਚੇਅਰਮੈਨ ,ਪਵਿੱਤਰ ਸਿੰਘ ਗੰਢੂਆਂ, ਜਗਸੀਰ ਸਿੰਘ ਛਾਜਲੀ, ਹਰਵਿੰਦਰ ਸਿੰਘ ਕਾਲਾ, ਮੁਨੀਸ ਸਿੰਗਲਾ ਵਾਇਸ ਪ੍ਧਾਨ ਪੰਜਾਬ,,ਗੁਰਸੇਵਕ ਸਿੰਘ ਕਮਾਲਪੁਰ ਜਿਲਾ ਵਾਇਸ ਪ੍ਧਾਨ,ਬਲਜੀਤ ਸਿੰਘ ਸੀਨੀਅਰ ਵਾਇਸ ਪ੍ਧਾਨ , ਮੇਜਰ ਸਿੰਘ ਜਖੇਪਲ, ਸ਼ੇਰਾ ਗਿੱਲ, ਭੁਪਿੰਦਰ ਸਿੰਘ ਪਟਵਾਰੀ, ਬੰਟੀ ਢਿੱਲੋਂ, ਜਤਿੰਦਰ ਪੰਨੂੰ, ਜਸਵਿੰਦਰ ਸਿੰਘ ਭਾਈ ਕੀ ਪਿਸੌਰ ,ਗੁਰਸੇਵਕ ਸਿੰਘ ਲੱਡੂ,ਜਸਪ੍ਰੀਤ ਜੱਸੀ, ਹੈੱਪੀ ਸਿੰਘ, ਜਗਦੀਪ ਸਿੰਘ ਘਾਕੀ, ਹੈਲੀ, ਸੁਖਦੇਵ ਸਿੰਘ, ਦਲੇਲ ਸਿੰਘ ਫਤਹਿਗੜ੍ਹ, ਕਿ੍ਸਨ ਸਿੰਘ ਸਾਦੀਹਰੀ, ਜਗਦੇਵ ਸਿੰਘ ਜਲੂਰ ਸਾਬਕਾ ਸਰਪੰਚ, ਯੂਸੁਫ਼ ਖਾਂ,ਕੁਲਦੀਪ ਔਜਲਾ, ਜੱਗੀ ਧੂਰੀ ਆਦਿ ਹਾਜ਼ਰ ਸਨ।

 

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAssembly Elections: Missing NEP in the Debate
Next articleरेल कोच फैक्ट्री कपूरथला में विशेष मेडिकल कैंप आयोजित