ਖੇਡ ਮੇਲਾ ਪਿੰਡ ਪੂਨੀਆਂ ਦਾ 22ਅਤੇ 23 ਫਰਵਰੀ ਤੋਂ ਸ਼ੁਰੂ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਗਰਮ ਪੰਚਾਇਤ ਐਨ ਆਰ ਆਈਜ਼ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਕਰਵਾਇਆ ਜਾ ਰਿਹਾ ਖੇਡ ਮੇਲਾ ਪਿੰਡ ਪੂਨੀਆਂ ਨੇੜੇ ਸਮਰਾਲਾ ਵਿਖੇ ਮਿਤੀ 22,23 ਫਰਵਰੀ 2023 ਨੂੰ ਕਬੱਡੀ ਇੱਕ ਪਿੰਡ ਓਪਨ, ਤਾਸ਼ ਸੀਪ, ਵਾਲੀਵਾਲ, ਬਜ਼ੁਰਗਾਂ ਦੀਆਂ ਦੌੜਾਂ, ਕਬੱਡੀ 35ਕਿਲੋ 45ਕਿਲੋ 55ਕਿਲੋ 70 ਕਿਲੋ, ਲੜਕੀਆਂ ਦਾ ਸੋਆ ਮੈਚ ਕਰਵਾਏ ਜਾਣਗੇ, ਪ੍ਰਧਾਨ ਸੁੱਖ ਪੂਨੀਆਂ ਚੇਅਰਮੈਨ ਕੁਲਦੀਪ ਮਾਣਕ, ਮਨਜੀਤ ਕੋਟੀਆਂ, ਮਨਦੀਪ ਜਰਨਲ ਸਕੱਤਰ, ਰਾਜੂ ਸਲਾਹਕਾਰ, ਸਰਪੰਚ ਬਹਾਦਰ ਸਿੰਘ, ਬਲਵਿੰਦਰ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਸਹਿਜ,ਓਮ ਪ੍ਰਕਾਸ਼, ਸੁਰਿੰਦਰ ਸਿੰਘ, ਸੋਨੂੰ ਰੈਪੀ, ਵੀਰਪਾਲ, ਸੁਰਿੰਦਰ ਸਿੰਘ, ਯਾਦਵਿੰਦਰ ਸਿੰਘ, ਵਿਸ਼ਾਲ, ਸਿੰਮਾ, ਨਰਿੰਦਰ ਸਿੰਘ, ਮੀਕਾ,ਖਜਾਨਚੀ ਵਰਿੰਦਰ ਸਿੰਘ,ਜਗਰਾਜ ਸਿੰਘ ਸਟੇਜ ਸਕੱਤਰ,ਪੰਚ ਜੀਤ, ਛਿੰਦਾ, ਕਰਨ, ਗੁਰੀ, ਬਲਵੰਤ ਸਿੰਘ, ਬੂਟਾ ਸਿੰਘ ਹਾਜ਼ਰ ਸਨ

 

Previous articleਪੇਪਰਾਂ ਦੇ ਦਿਨ
Next articleਗ਼ਜ਼ਲ