ਦਿੱਲੀ ਆਲ਼ਿਆਂ ਦੀ ਸਲਾਹ ‘ਤੇ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ) 
ਪੰਜਾਬ ਵਿੱਚ ਵੀ ਦਿੱਲੀ ਹਾਣਦੀ ,
ਸਿੱਖਿਆ ਕ੍ਰਾਂਤੀ ਲਿਆਉਂਣ ਲਈ ।
ਨੀਂਹ ਪੱਥਰਾਂ ਦੀ ਗਿਣਤੀ ਵੀਹ ਸੌ ,
ਸਤਾਈ ਵਿੱਚ ਗਿਣਵਾਉਂਣ ਲਈ ।
ਜੇ  ਕੋਈ  ਮੁਰੰਮਤ  ਬਾਥਰੂਮ  ਦੀ ,
ਪਿਛਲੇ  ਸਾਲ  ਵੀ  ਸੀ  ਕਰਵਾਈ ;
ਇੱਕ ਲੈ ‘ਜੋ ਨਵੀਂ ਗਰਾਂਟ ਓਸ ਦਾ ,
ਉਦਘਾਟਨ ਹੁਣ ਕਰਵਾਉਂਣ ਲਈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous article22 ਅਪ੍ਰੈਲ ਨੂੰ ਬਲਵੰਤ ਗਾਰਗੀ ਦੀ ਬਰਸੀ ਤੇ ਵਿਸ਼ੇਸ਼।
Next article***ਬਾਪੂ ਵਾਹੁੰਦਾ ਹਲ ਸੀ—