(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ 7009107300:- ਗਿੱਲਾਂ ਵਾਲਿਆਂ ਦਾ ਕਰਨੈਲ ਚੌਂਤਰੇ ਉੱਤੇ ਲੱਗੀ ਹੋਈ ਛਬੀਲ ਤੋਂ ਪਾਣੀ ਪੀਣ ਲਈ ਟਰੈਕਟਰ ਰੋਕਦਾ ਤੇ ਛਬੀਲ ਦੀ ਸੇਵਾ ਕਰ ਰਹੇ ਬਾਬਾ ਪ੍ਰੀਤਮ ਸਿੰਘ ਨੂੰ ਕਹਿੰਦਾ ਬਾਬਾ ਫੁੱਲ… ਗਰਮੀ ਆ… ਹਾਏ ਗਰਮੀ… ਹਾਏ ਗਰਮੀ ਹੋਈ ਪਈ ਐ, ਕੋਲ ਬੈਠਾ ਗੁਰਨਾਮ ਕਹਿੰਦਾ ਹੁਣ ਹਾਏ ਗਰਮੀ ਹਾਏ ਗਰਮੀ ਕਰਦਾ ਜਦ ਤਾਂ ਅੱਗ ਲਾ ਕੇ ਰਾਹ ਆਲੇ ਤੇ ਮੜ੍ਹੀਆਂ ਵਾਲੇ ਦਰਖ਼ਤ ਫੂਕਤੇ….,
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



