ਓ. ਕੇ. ਸੀ ਕਬੱਡੀ ਕੱਪ 2023 ਕੱਲ 5 ਅਗਸਤ ਨੂੰ 29 ਜੁਲਾਈ ਨੂੰ ਹੋਣ ਵਾਲਾ ਸੀ ਮੀਹ ਕਾਰਨ ਰੱਦ ਕੀਤਾ ਗਿਆ ਸੀ

ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਓ. ਕੇ. ਸੀ ਕਬੱਡੀ ਕੱਪ 2023 ਪਿੱਛਲੇ ਮਹੀਨੇ 29 ਜੁਲਾਈ ਨੂੰ ਹੋਣ ਵਾਲਾ ਸੀ ਮੀਹ ਕਾਰਨ ਪ੍ਰਬੰਧਕਾਂ ਵਲੋਂ 5 ਅਗਸਤ ਨੂੰ ਰੱਖ ਦਿੱਤਾ ਦਿੱਤਾ ਗਿਆ। ਇਸ ਕਬੱਡੀ ਕੱਪ ਵਿੱਚ ਚੋਟੀ ਦੇ 7 ਕਲੱਬਾਂ ਦੀਆ ਟੀਮਾਂ ਹਿੱਸਾ ਲੈਣਗੀਆਂ।
ਲਾਡੀ ਸਹੋਤਾ ਬੜਾ ਪਿੰਡੀਆ ਮੇਨ ਸਪੌਸਰ ਦੁਵਾਰਾ ਪ੍ਰੈਸ ਨਾਲ ਜਾਣਕਾਰੀ
ਸਾਂਝਾ ਕਰਦਿਆਂ ਦੱਸਿਆ ਹੈ 29 ਜੁਲਾਈ ਨੂੰ ਬਰੈਂਪਟਨ ਓਨਟਾਰੀਓ ਵਿਖੇ ਹੋਣ ਵਾਲਾ ਓ. ਕੇ. ਸੀ ਕਬੱਡੀ ਕੱਪ 2023 ਜੋ ਮੀਹ ਕਾਰਨ ਰੱਦ ਕੀਤਾ ਗਿਆ ਸੀ ਹੁਣ 5 ਅਗਸਤ ਨੂੰ ਕਰਵਾਇਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੜ੍ਹਾਂ ਦੇ ਪਾਣੀਆਂ ਨਾਲ ਨੁਕਸਾਨੇ ਗਏ ਸਕੂਲਾਂ ਵੱਲ ਕੁਝ ਲੀਡਰਾਂ ਨੇ ਸ਼ੁਰੂ ਕੀਤੀ ਹੈ ਨਿਗ੍ਹਾ ਘੁੰਮਾਉਣੀ 
Next article*ਵਿਧਾਇਕ ਨੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣ ਲਈ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ*