ਸਹੁੰਆਂ ਅਤੇ ਐਲਾਨ

Mool Chand Sharma

(ਸਮਾਜ ਵੀਕਲੀ)

ਪਹਿਲਾਂ ਔਰਤਾਂ ਫਿਰ ਵਿਦਿਆਰਥੀਆਂ ਦਾ
ਭਾੜਾ ਕਰਕੇ ਮੁਆਫ਼ .
ਅਸੀਂ ਐਲਾਨਾਂ ‘ਤੇ ਵੋਟ ਮਿਲਣ ਦੀ
ਰੱਖੀਂ ਬੈਠੇ ਹਾਂ ਆਸ .
ਨਵੇਂ ਸਾਲ ਵਿੱਚ ਕੈਪਟਨ ਵਾਂਗੂੰ
ਸਹੁੰ ਵੀ ਕੋਈ ਖਾ ‘ਲਾਂ ਗੇ ,
ਜੇਕਰ ਸਬੱਬੀ ਦਾਅ ਲੱਗ ਗਿਆ
ਪੰਜ ਸਾਲ ਲਈ ਠਾਠ .

ਮੂਲ ਚੰਦ ਸ਼ਰਮਾ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਾਂ ਸਾਲ ਆ ਰਿਹਾ ਹੈ
Next articleਸਵਾਸਾਂ ਦੀ ਮਾਲਾ