HOME ਐੱਨ ਆਰ ਆਈ ਸਮਾਜ ਸੇਵਕ ਵੱਲੋ ਬੀ.ਆਰ.ਅੰਬੇਡਕਰ ਲਾਇਬ੍ਰੇਰੀ ਅਤੇ ਫ੍ਰੀ ਟਿਉਸ਼ਨ ਸੈਂਟਰ...

ਐੱਨ ਆਰ ਆਈ ਸਮਾਜ ਸੇਵਕ ਵੱਲੋ ਬੀ.ਆਰ.ਅੰਬੇਡਕਰ ਲਾਇਬ੍ਰੇਰੀ ਅਤੇ ਫ੍ਰੀ ਟਿਉਸ਼ਨ ਸੈਂਟਰ ਪਿੰਡ ਖੈਰਾ ਲਈ ਇੱਕ ਪ੍ਰੋਜੈਕਟਰ ਅਤੇ ਨਕਦ ਰਾਸ਼ੀ ਦੀ ਸੇਵਾ ਦਿੱਤੀ ਗਈ:- ਇੰਜ ਵਿਸ਼ਾਲ ਖੈਰਾ

    (ਸਮਾਜ ਵੀਕਲੀ)   ਸਮਾਜ ਸੇਵਕ ਅਤੇ ਦਾਨੀ ਸੱਜਣ ਮਾਣਯੋਗ ਰਾਜਵੀਰ ਸਿੰਘ ਯੂ.ਐਸ.ਏ.ਜੀ ਵੱਲੋ,ਇਸ ਸਾਲ ਅੰਬੇਡਕਰ ਜਯੰਤੀ ਨੂੰ ਮੁੱਖ ਰੱਖਦੇ ਹੋਏ ਬੀ.ਆਰ.ਅੰਬੇਡਕਰ ਲਾਇਬ੍ਰੇਰੀ ਪਿੰਡ ਖੈਰਾ ਲਈ ਬੱਚਿਆਂ ਨੂੰ ਕੁੱਝ ਸਾਲ ਪਹਿਲਾਂ ਕੰਪਿਊਟਰ ਭੇਂਟ ਕੀਤਾ ਗਿਆ ਸੀ ਅਤੇ ਹੁਣ ਇੱਕ ਪ੍ਰੋਜੈਕਟਰ ਅਤੇ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਦੀ ਸਾਂਭ ਸੰਭਾਲ ਲਈ 5000/- ਰੁ:ਨਕਦ ਰਾਸ਼ੀ ਸਰਦਾਰ ਗੁਰਮੁਖ ਸਿੰਘ ਖੈਰਾ ਜੀ ਨੂੰ ਭੇਂਟ ਕੀਤੀ । ਬੱਚਿਆਂ ਦੀ ਪੜਾਈ ਨੂੰ ਮੁੱਖ ਰੱਖਦੇ ਹੋਏ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਸਰਦਾਰੀ ਅਨੀਤਾ ਰਾਣੀ ਸਰਪੰਚ ਸਮੂਹ ਗ੍ਰਾਮ ਪੰਚਾਇਤ ਅਤੇ ਲਾਇਬ੍ਰੇਰੀ ਸੈਂਟਰ ਦੀ ਸਮੂਹ ਟੀਮ ਵੱਲੋਂ ਸਾਹਿਬ ਕਾਂਸ਼ੀ ਰਾਮ ਜੀ ਦੀ ਫੋਟੋ ਅਤੇ ਮਿਸ਼ਨਰੀ ਕਿਤਾਬ ਵਿਚਾਰਧਾਰਾ ਦੇ ਨਾਲ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਮੌਕੇ ਤੇ ਮੌਜੂਦ ਕੁਲਦੀਪ ਰਾਮ ਅਤੇ ਹੋਰ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗਾਇਕ ਕੁਲਦੀਪ ਚੁੰਬਰ ਦਾ ਟ੍ਰੈਕ “ਦਾ ਗਰੇਟੈਸਟ ਇੰਡੀਅਨ ਬਾਬਾ ਸਾਹਿਬ” ਰਿਲੀਜ਼ – ਰਾਮ ਭੋਗਪੁਰੀਆ
Next articleਕੇਸੀ ਹੋਟਲ ਮੈਨੇਜਮੈਂਟ ’ਚ ਬੀਐਚਐਮ ਦੇ ਪਹਿਲੇ ਸਮੇਸਟਰ ’ਚ ਸਿਮਰਨ ਗਰੇਵਾਲ ਅਤੇ ਅਨੁਰਾਧਾ ਰਹੀਆਂ ਅਵੱਲ