ਪਰਿਵਾਰਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ

ਅਮਰੀਕਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜਵੀਕਲੀ) :  ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਸਾਰੀ ਦੁਨੀਆ ਜੂਝ ਰਹੀ ਹੈ ਅਤੇ ਸਾਰੀ ਦੁਨੀਆ ਇਸ ਦੀ ਚਪੇਟ ਵਿਚ ਹੈ । ਲੋਕ ਨਾ ਚਾਹੁੰਦੇ ਹੋਏ ਵੀ ਆਪਣੇ ਘਰਾਂ ਵਿਚ ਰਹਿਣ ਨੂੰ ਮਜਬੂਰ ਹਨ

ਬਹੁਤ ਸਾਰੇ ਲੋਕ ਜੋ ਰੋਜ਼ਾਨਾ ਕਮਾ ਕੇ ਆਪਣਾ ਗੁਜ਼ਾਰਾ ਕਰਦੇ ਹਨ ਹੁਣ ਉਹ ਬਹੁਤ ਮੁਸ਼ਕਿਲ ਹਾਲਾਤਾਂ ਵਿੱਚੋ ਲੰਘ ਰਹੇ ਹਨ ਅਜਿਹੇ ਪਰਿਵਾਰਾਂ ਦੀ ਮਦਦ ਲਈ NRI ਸੱਜਣ ਜਤਿੰਦਰ ਜੋਹਲ, USA ਜੰਡਿਆਲਾ ਮੰਜਕੀ ਸਪੋਰਟਸ ਕਲੱਬ ਜਲੰਧਰ ,ਸੁੱਖਾ ਚੱਕਾਂ , ਪੰਜਾਬੀ ਗਾਇਕ ਕਰਨ ਔਜਲਾ, ਹੈਰੀ ਲਿੱਧੜ, ਅਮਿਤ DJ ਪ੍ਰੋਡਕਸ਼ਨ ਜਲੰਧਰ ਦੇ ਸਹਿਯੋਗ ਸਦਕਾ ਅਜਿਹੇ 92 ਪਰਿਵਾਰਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ

Previous articleਜਤਿੰਦਰ ਜੌਹਲ ਰੱਬ ਦਾ ਦੂਜਾ ਰੂਪ ਹੈ ਜਿਸਨੇ ਸਾਡੀ ਕੁੜੀ ਦੇ ਇਲਾਜ ਲਈ ਮਦਦ ਕਰਕੇ ਉਸਦੀ ਜਾਨ ਬਚਾਈ – ਲਵਪ੍ਰੀਤ ਦੇ ਮਾਂ ਬਾਪ
Next articleਰੁੱਖ