ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਡਾਇਰੈਕਟਰ ਬਣਨ ਤੇ ਜੌਨਾ ਬੋਲੀਨਾ ਕੈਨੇਡਾ ਨੂੰ ਬੋਲੀਨਾ ਬ੍ਰਦਰਜ਼ ਵਲੋ ਮੁਬਾਰਕਾ

ਕਨੈਡਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਜੋਨਾ ਬੋਲੀਨਾ   ਪਿੰਡ ਬੋਲੀਨਾ  ਦੋਆਬਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਡਾਇਰੈਕਟਰ ਬਣਨ ਤੇ ਪਿੰਡ ਵਲੋ ਤੇ ਸਾਰੇ ਇਲਾਕੇ ਵਲੋ ਮੁਬਾਰਕਾਂ। ਖਾਸ ਤੌਰ ਤੇ ਨਿਊਜ਼ੀਲੈਂਡ ਤੋ ਪੰਮੀ ਬੋਲੀਨਾ,ਦਿਲਾਵਰ ਹਰੀਪੁਰੀਆ, ਸਾਬੀ ਬੋਲੀਨਾ  ਨਿਊਜ਼ੀਲੈਂਡ, ਲਹਿੰਬਰ ਬੋਲੀਨਾ ਕੈਨੇਡਾ, ਪੰਡਿਤ ਰੂੜੀਆਂ ਕਬੱਡੀ ਪਲੇਅਰ , ਇੰਦਰਜੀਤ ਰੋਮੀ ਕੈਨੇਡਾ, ਚਰਨਜੀਤ ਡਗਰੂ ਕੈਨੇਡਾ, ਬੂਟਾ ਖੱਖ ਕੈਨੇਡਾ, ਬੌਬੀ ਕਾਹਲੋ ਕੈਨੇਡਾ , ਵਿਕੀ ਬਲੀਨਾ ਕੈਨੇਡਾ। ਨਿਊਜ਼ੀਲੈਂਡ ਬੋਲੀਨਾ ਬ੍ਰਦਰਜ਼ ਦਾ ਕਹਿਣਾ ਹੈ ਕਿ ਪਿੰਡ ਬੋਲੀਨਾ ਦੇ ਨੌਜਵਾਨ ਵਧ ਚੜ ਕੇ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ ਤੇ ਵਧੀਆ ਟੀਮਾਂ ਦੇ ਟੂਰਨਾਮੈਂਟ ਕਰਵਾਉਣਗੇ । ਲਹਿੰਬਰ ਬੋਲੀਨਾ ਨੇ ਦਸਿਆ ਕਿ ਸਾਡਾ ਭਰਾ ਜੋਨਾ ਬੋਲੀਨਾ ਡਾਇਰੈਕਟਰ ਬਣਿਆ ਤੇ ਸਾਡੇ ਵਲੋ ਓਹਨੂੰ ਬਹੁਤ ਬਹੁਤ ਮੁਬਾਰਕਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਮਾਂ ਬੜਾ ਬਲਵਾਨ ਹੁੰਦਾ ਹੈ
Next articleਅੱਪਰਾ ਤੋਂ ਸਰਪੰਚੀ ਦੇ ਉਮੀਦਵਾਰ ਗੁਰਪਾਲ ਸਿੰਘ ਸਹੋਤਾ ਦੇ ਹੱਕ ਸ. ਚਰਨਜੀਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਹਾਜ਼ਰੀ ਲਗਾ ਕੇ ਬਦਲੇ ਅੱਪਰਾ ਦੇ ਚੋਣ ਸਮਿਕਰਨ